ਦੀਪਿਕਾ ਤੇ ਰਣਵੀਰ ਦਾ ਵਿਆਹ 20 ਨਵੰਬਰ ਨੂੰ
Published : Aug 16, 2018, 10:49 am IST
Updated : Aug 16, 2018, 10:49 am IST
SHARE ARTICLE
Ranveer Singh and Deepika Padukone
Ranveer Singh and Deepika Padukone

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਜਿਸ ਦੇ ਵਿਆਹ ਬੜੇ ਚਿਰਾਂ ਤੋਂ ਇੰਤਜਾਰ ਕੀਤਾ ਜਾ ਰਿਹਾ ਸੀ, ਆਖ਼ਰਕਾਰ ਉਹ ਦਿਨ ਵੀ ਆ ਗਿਆ ਹੈ.................

ਮੰਬਈ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਜਿਸ ਦੇ ਵਿਆਹ ਬੜੇ ਚਿਰਾਂ ਤੋਂ ਇੰਤਜਾਰ ਕੀਤਾ ਜਾ ਰਿਹਾ ਸੀ, ਆਖ਼ਰਕਾਰ ਉਹ ਦਿਨ ਵੀ ਆ ਗਿਆ ਹੈ।
ਬਾਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੋਵੇਂ ਆਪਸ ਵਿਚ 20 ਨਵੰਬਰ ਨੂੰ ਵਿਆਹ ਦੇ ਜੋੜ ਵਿਚ ਬੱਝ ਜਾਣਗੇ। ਰਣਵੀਰ ਸਿੰਘ ਅਤੇ ਦੀਪਿਕਾ ਬਾਲੀਵੁੱਡ ਦੀ ਇਕ ਬਹੁਤ ਮਸ਼ਹੂਰ ਜੋੜੀ ਹੈ ਅਤੇ ਇੰਨ੍ਹਾਂ ਦਾ ਕੰਮ ਲੋਕਾਂ ਨੂੰ ਬਹੁਤ ਹੀ ਪਸੰਦ ਹੈ। ਉਕਤ ਜੋੜੀ ਦਾ 20 ਨਵੰਬਰ ਨੂੰ ਇਟਲੀ ਦੇ ਲੇਕ ਕੋਮੋ ਵਿਖੇ ਵਿਆਹ ਹੋਵੇਗਾ। ਫ਼ਿਲਮ ਜਗਤ ਦੀ ਇਸ ਵੱਡੀ ਖ਼ਬਰ ਦਾ ਪੱਖ ਰਖਦੇ ਅਦਾਕਾਰ ਕਬੀਰ ਬੇਦੀ ਨੇ ਆਪਣੇ ਟਵਿੱਟਰ ਖਾਤੇ 'ਚੋ ਉਕਤ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੰਦੇ

ਹੋਏ ਉਨ੍ਹਾਂ ਟੈਗ ਵੀ ਕੀਤਾ ਹੈ ਅਤੇ ਉਨ੍ਹਾਂ ਦੋਵਾਂ ਦੇ ਵਧੀਆ ਭਵਿੱਖ ਦੀ ਆਸ ਵੀ ਕੀਤੀ ਹੈ। ਜਾਣਕਾਰੀ ਅਨੁਸਾਰ ਦੀਪਿਕਾ ਅਤੇ ਰਣਵੀਰ ਪਿਛਲੇ 6 ਸਾਲ ਤੋਂ ਇਕ ਦੂਜੇ ਨਾਲ ਰਿਸ਼ਤੇ ਵਿਚ ਰਹਿ ਰਹੇ ਹਨ, ਪਰ ਕਦੇ ਵੀ ਇੰਨ੍ਹਾਂ ਨੇ ਆਪਣੇ ਬਾਰੇ ਜਗ ਜ਼ਾਹਰ ਨਹੀਂ ਕੀਤਾ ਜਦਕਿ ਇੰਨ੍ਹਾਂ ਦੋਵਾਂ ਨੇ ਕਈ ਫ਼ਿਲਮਾਂ ਜਿਵੇਂ ''ਪਦਮਾਵੱਤ'', ਗੋਲੀਆਂ ਦੀ ਰਾਸਲੀਲਾ-ਰਾਮਲੀਲਾ ਅਤੇ ਬਾਜੀਰਾਵ ਮਸਤਾਨੀ ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿਚ ਇਕੱਠੇ ਕੰਮ ਵੀ ਕੀਤਾ ਹੈ।                        (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement