ਧੀ ਨਿਤਾਰਾ ਨਾਲ ਅਕਸ਼ੇ ਕੁਮਾਰ ਨੇ ਅੰਬਰੀਂ ਚੜਾਇਆ ਪਤੰਗ, ਸ਼ੇਅਰ ਕੀਤੀ ਕਿਊਟ ਵੀਡੀਓ
Published : Jan 14, 2019, 8:18 pm IST
Updated : Jan 14, 2019, 8:18 pm IST
SHARE ARTICLE
Akshay Kumar And daughter Nitara Fly Kites
Akshay Kumar And daughter Nitara Fly Kites

ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਅਪਣੇ ਬੱਚਿਆਂ ਨੂੰ ਲੈ ਕੇ ਕਾਫ਼ੀ ਪ੍ਰੋਟੈਕਟਿਵ ਹਨ। ਜਿੱਥੇ ਉਨ੍ਹਾਂ ਦਾ ਪੁੱਤਰ ਆਰਵ ਹੁਣ ਵੱਡਾ ਹੋ ਚੁੱਕਿਆ ਹੈ, ਉਥੇ ਹੀ ਛੋਟੀ ਧੀ ...

ਮੁੰਬਈ : ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਅਪਣੇ ਬੱਚਿਆਂ ਨੂੰ ਲੈ ਕੇ ਕਾਫ਼ੀ ਪ੍ਰੋਟੈਕਟਿਵ ਹਨ। ਜਿੱਥੇ ਉਨ੍ਹਾਂ ਦਾ ਪੁੱਤਰ ਆਰਵ ਹੁਣ ਵੱਡਾ ਹੋ ਚੁੱਕਿਆ ਹੈ, ਉਥੇ ਹੀ ਛੋਟੀ ਧੀ ਨਿਤਾਰਾ ਹੁਣ ਵੀ ਮਾਂ - ਬਾਪ ਦੇ ਸਾਰੇ ਦੁਲਾਰ ਪਾ ਰਹੀ ਹੈ। ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਅਕਸ਼ੇ ਕੁਮਾਰ ਦੇ ਨਾਲ ਪਤੰਗ ਉਡਾ ਰਹੀ ਨਿਤਾਰਾ ਦਾ ਇਕ ਕਿਊਟ ਵੀਡੀਓ ਸਾਹਮਣੇ ਆਇਆ ਹੈ।  ਮਕਰ ਸੰਕ੍ਰਾਂਤੀ ਤੋਂ ਪਹਿਲਾਂ ਅਕਸ਼ਏ ਕੁਮਾਰ ਨੇ ਧੀ ਦੇ ਨਾਲ ਪਤੰਗ ਉਡਾਉਂਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ।

Akshay Kumar And daughter Nitara Fly KitesAkshay Kumar And daughter Nitara Fly Kites

ਇਸ ਵੀਡੀਓ ਵਿਚ ਅਕਸ਼ੇ ਨਿਤਾਰਾ ਨੂੰ ਚਰਖੜੀ ਦੇ ਕੇ ਖੁਦ ਪਤੰਗ ਉਡਾ ਰਹੇ ਹਨ।  ਜਦੋਂ ਅਕਸ਼ੇ ਪਤੰਗ ਉਡਾਉਣਾ ਵਿਚ ਲੀਨ ਹਨ ਤਾਂ ਨਿਤਾਰਾ ਚਰਖੜੀ ਨੂੰ ਛੱਡ ਦਿੰਦੀ ਹੈ ਅਤੇ ਅਕਸ਼ੇ ਨੂੰ ਪਤਾ ਵੀ ਨਹੀਂ ਚੱਲਦਾ ਹੈ। ਇਸ ਵੀਡੀਓ ਦੇ ਨਾਲ ਹੀ ਅਕਸ਼ੇ ਨੇ ਸਾਰਿਆਂ ਨੂੰ ਮਕਰ ਸੰਕ੍ਰਾਂਤੀ ਦੀਆਂ ਸ਼ੁਭਕਾਮਨਾਵਾਂ ਵੀ ਦਿਤੀਆਂ ਹਨ।

Akshay Kumar And daughter Nitara Fly KitesAkshay Kumar And daughter Nitara Fly Kites

ਵੇਖੋ, ਅਕਸ਼ੇ ਅਤੇ ਨਿਤਾਰਾ ਦਾ ਇਹ ਕਿਊਟ ਵੀਡੀਓ :  


ਬੀਤੇ ਦਿਨੀਂ ਅਕਸ਼ੇ ਕੁਮਾਰ ਅਤੇ ਰਜਨੀਕਾਂਤ ਸਟਾਰਰ 2.0 ਨੇ ਬਾਕਸ ਆਫਿਸ 'ਤੇ ਖੂਬ ਧਮਾਲ ਮਚਾਇਆ। ਇਸ ਤੋਂ ਇਲਾਵਾ ਉਹ ਕੇਸਰੀ,  ਗੁਡ ਨਿਊਜ਼, ਮਿਸ਼ਨ ਮੰਗਲ, ਹਾਉਸਫੁਲ 4 ਅਤੇ ਸੂਰਿਆਵੰਸ਼ੀ ਵਿਚ ਨਜ਼ਰ ਆਉਣ ਵਾਲੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement