ਕਰੋੜਾਂ ਲੋਕਾਂ ਦੇ ਦਿਲ ਦੀ ਧੜਕਣ ਬਣ ਚੁੱਕੀ ਹੈ ਸਪਨਾ ਚੌਧਰੀ,ਇਕ ਸ਼ੋਅ ਦੀ ਲੈਂਦੀ ਹੈ ਇੰਨੀ ਕੀਮਤ
Published : Oct 10, 2020, 4:59 pm IST
Updated : Oct 10, 2020, 4:59 pm IST
SHARE ARTICLE
Sapna Choudhary
Sapna Choudhary

20 ਤੋਂ ਵੱਧ ਗੀਤਾਂ ਵਿਚ ਦੇ ਚੁੱਕੀ ਹੈ ਆਪਣੀ ਆਵਾਜ਼

ਮੁਹਾਲੀ: ਕਰੋੜਾਂ ਲੋਕਾਂ ਦੇ ਦਿਲ ਦੀ ਧੜਕਣ ਬਣ ਚੁੱਕੀ ਹੈ ਹਰਿਆਣਵੀ ਸਪਨਾ ਚੌਧਰੀ। ਸੋਸ਼ਲ ਮੀਡੀਆ 'ਤੇ ਸਪਨਾ ਦੀ ਫੈਨ ਫੋਲੋਇੰਗ ਵੇਖ ਤੁਸੀਂ ਵੀ ਹੈਰਾਨ ਹੋ ਜਾਵੋਗੇ। ਸਪਨਾ ਹਾਲ ਹੀ ਵਿਚ ਇੱਕ ਮੁੰਡੇ ਦੀ ਮਾਂ ਬਣੀ ਹੈ।

Sapna ChoudharySapna Choudhary

ਸਪਨਾ ਚੌਧਰੀ  ਨੇ ਆਪਣੇ  ਵਿਆਹ ਅਤੇ ਬੱਚੇ ਹੋਣ ਦੀ ਖਬਰ ਸਾਰਿਆਂ ਤੋਂ ਲੁਕਾ ਕੇ ਰੱਖੀ ਸੀ। ਦੱਸ ਦੇਈਏ ਕਿ ਸੁਪਨਾ ਦਾ ਵਿਆਹ ਵੀਰ ਸਾਹੂ ਨਾਲ ਹੋਇਆ ਹੈ, ਜੋ ਹਰਿਆਣਵੀ ਸੰਗੀਤ ਵਿਚ ਕੰਮ ਕਰਦਾ ਹੈ।

Sapna ChoudharySapna Choudhary

ਅੱਜ ਭਾਵੇਂ ਸਪਨਾ ਆਪਣੀ ਮਿਹਨਤ ਨਾਲ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ ਪਰ ਇਕ ਅਜਿਹਾ ਵੀ ਸਮਾਂ ਸੀ ਜਦੋਂ ਉਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਉਤਰਾਅ ਚੜਾਅ ਦੇਖੇ।

sapna choudharysapna choudhary

ਸੁਪਨਾ ਦੇ ਪਿਤਾ ਦਾ 2002 ਵਿਚ ਦਿਹਾਂਤ ਹੋ ਗਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਸਪਨਾ ਦੇ ਪਰਿਵਾਰ ਨੂੰ ਬਹੁਤ  ਮੁਸੀਬਤਾਂ ਦਾ  ਸਾਹਮਣਾ ਕਰਨਾ ਪਿਆ। ਸੁਪਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਹਿਜ 3100 ਰੁਪਏ ਨਾਲ ਸ਼ੁਰੂ ਕੀਤੀ ਸੀ

Sapna Choudhary bigg bossSapna Choudhary 

ਅਤੇ ਅੱਜ ਉਹੀ ਸੁਪਨਾ ਇਕ ਸ਼ੋਅ ਦਾ 25-50 ਲੱਖ ਲੈਂਦੀ ਹੈ। ਇੰਨਾ ਹੀ ਨਹੀਂ ਸਪਨਾ ਚੌਧਰੀ ਕੋਲ ਕਈ ਲਗਜ਼ਰੀ ਕਾਰਾਂ ਵੀ ਹਨ। ਸਪਨਾ ਨਾ ਸਿਰਫ ਡਾਂਸਰ ਹੈ ਸਗੋਂ ਉਹ ਇਕ ਗਾਇਕਾ ਵੀ ਹੈ। ਉਸ ਨੇ 20 ਤੋਂ ਵੱਧ ਗੀਤਾਂ ਵਿਚ ਆਪਣੀ ਆਵਾਜ਼ ਦਿੱਤੀ ਹੈ। 

Location: India, Punjab

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement