ਮਿਰਾਂਡਾ ਕੇਰ, ਈਵਾਨ ਸਪੀਗਲ ਦੇ ਘਰ ਆਇਆ ਨਵਾਂ ਮਹਿਮਾਨ
Published : May 10, 2018, 1:57 pm IST
Updated : May 10, 2018, 1:57 pm IST
SHARE ARTICLE
Miranda Kerr and Evan Spiegel
Miranda Kerr and Evan Spiegel

ਸੁਪਰਮਾਡਲ ਮਿਰਾਂਡਾ ਕੇਰ ਅਤੇ ਸਨੈਪਚੈਟ ਦੇ ਸੀਈਓ ਈਵਾਨ ਸਪੀਗਲ ਦੇ ਘਰ ਮੁੰਡੇ ਨੇ ਜਨਮ ਲਿਆ ਹੈ।  ਕੇਰ ਨੇ ਸੱਤ ਮਈ ਨੂੰ ਅਪਣੇ ਦੂਜੇ ਬੱਚੇ ਨੂੰ ਜਨਮ ਦਿਤਾ। ...

ਲਾਸ ਏੰਜਲਸ, 10 ਮਈ : ਸੁਪਰਮਾਡਲ ਮਿਰਾਂਡਾ ਕੇਰ ਅਤੇ ਸਨੈਪਚੈਟ ਦੇ ਸੀਈਓ ਈਵਾਨ ਸਪੀਗਲ ਦੇ ਘਰ ਮੁੰਡੇ ਨੇ ਜਨਮ ਲਿਆ ਹੈ।  ਕੇਰ ਨੇ ਸੱਤ ਮਈ ਨੂੰ ਅਪਣੇ ਦੂਜੇ ਬੱਚੇ ਨੂੰ ਜਨਮ ਦਿਤਾ। ਪਤੀ ਸਪੀਗਲ ਤੋਂ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਬੱਚੇ ਦੇ ਆਉਣ ਨਾਲ  ਪਤੀ-ਪਤਨੀ ਨੇ ਸੱਭ ਨੰ ਵਧਾਈਆਂ ਦਿਤੀਆਂ। ਉਨ੍ਹਾਂ ਨੇ ਵਿਸ਼ੇਸ਼ ਬਿਆਨ 'ਚ ਕਿਹਾ ਕਿ ਅਸੀਂ ਸ਼ਬਦਾਂ 'ਚ ਦੱਸ ਨਹੀਂ ਸਕਦੇ ਕਿ ਅਪਣੇ ਖ਼ੂਬਸੂਰਤ ਪਰਵਾਰ 'ਚ ਸਵਾਗਤ ਕਰ ਕੇ ਅਸੀਂ ਕਿੰਨੇ ਖ਼ੁਸ਼ ਹਾਂ।

Miranda Kerr and Evan SpiegelMiranda Kerr and Evan Spiegel

ਮਿਰਾਂਡਾ ਦੀ ਸਿਹਤ ਵਧੀਆ ਹੈ ਅਤੇ ਫ਼ਲਿਨ ਵੱਡਾ ਭਰਾ ਬਣ ਕੇ ਬਹੁਤ ਖ਼ੁਸ਼ ਹੈ। ਇਸ ਖਾਸ ਸਮੇਂ 'ਚ ਵਧਾਈਆਂ ਲਈ ਤੁਹਾਡਾ ਧੰਨਵਾਦ। ਖ਼ਬਰਾਂ ਮੁਤਾਬਕ ਬੱਚੇ ਦਾ ਨਾਮ ਸਪੀਗਲ ਦੇ ਦਾਦੇ ਦੇ ਨਾਂਅ 'ਤੇ ਹਾਰਟ ਰੱਖਿਆ ਗਿਆ ਹੈ। ਕੇਰ (35) ਦਾ ਉਨ੍ਹਾਂ ਦੇ ਸਾਬਕਾ ਪਤੀ ਅਦਾਕਾਰਾ ਓਰਲੈਂਡੋ ਬਲੂਮ ਤੋਂ ਸੱਤ ਸਾਲ ਦਾ ਪੁੱਤਰ ਫ਼ਲਿਨ ਵੀ ਹੈ।  ਸਪੀਗਲ (27) ਅਤੇ ਕੇਰ ਨੇ ਪਿਛਲੇ ਸਾਲ 27 ਮਈ ਨੂੰ ਵਿਆਹ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement