IPL : ਜਾਣੋ ਕਿਹੜੀ ਟੀਮ ਨੇ ਕਿਸ ਖਿਡਾਰੀ ਨੂੰ ਕਿੰਨੇ ਕਰੋੜ 'ਚ ਕੀਤਾ ਰਿਟੇਨ
Published : Jan 5, 2018, 12:47 pm IST
Updated : Jan 5, 2018, 7:17 am IST
SHARE ARTICLE

ਨਵੀਂ ਦਿੱਲੀ : ਆਈ.ਪੀ.ਐੱਲ. ਵਿਸ਼ਵ ਦੀ ਸਭ ਤੋਂ ਵੱਡੀ ਲੀਗ ਹੈ ਜਿਸਦੇ ਸੀਜ਼ਨ-11 ਲਈ ਕੁਝ ਨਵੇਂ ਰੂਲ ਬਣਾਏ ਗਏ ਸਨ। ਚੇਨਈ ਤੇ ਰਾਜਸਥਾਨ ਦੀਆਂ ਟੀਮਾਂ 'ਤੇ 2 ਸਾਲ ਦੀ ਪਾਬੰਦੀ ਲੱਗਣ ਦੇ ਬਾਅਦ ਇਨ੍ਹਾਂ ਦੀ ਵਾਪਸੀ ਹੋਈ ਹੈ। 4 ਜਨਵਰੀ ਨੂੰ ਆਈ.ਪੀ.ਐੱਲ. ਦੀਆਂ ਟੀਮਾਂ ਨੇ ਆਪਣੇ ਕੁਝ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-



ਮੁੰਬਈ ਇੰਡੀਅਨਜ਼

ਰੋਹਿਤ ਸ਼ਰਮਾ- 15 ਕਰੋੜ
ਹਾਰਦਿਕ ਪਾਂਡਿਆ-11 ਕਰੋੜ
ਜਸਪ੍ਰੀਤ ਬੁਮਰਾਹ- 7 ਕਰੋੜ
ਸੈਲਰੀ ਕੈਪ 'ਚੋਂ ਕਟੌਤੀ- 33 ਕਰੋੜ ਰੁਪਏ
ਨਿਲਾਮੀ ਲਈ ਬਚਿਆ ਸੈਲਰੀ ਕੈਪ- 47 ਕਰੋੜ ਰੁਪਏ
ਨਿਲਾਮੀ ਲਈ ਰਾਈਟ ਟੂ ਮੈਚ ਕਾਰਡ- 2



ਰਾਇਲ ਚੈਲੰਜਰਜ਼ ਬੈਂਗਲੁਰੂ

ਵਿਰਾਟ ਕੋਹਲੀ 17 ਕਰੋੜ
ਏ. ਬੀ. ਡਿਵੀਲੀਅਰਸ- 11 ਕਰੋੜ
ਸਰਫਰਾਜ਼ ਖਾਨ- 1.75 ਕਰੋੜ
ਸੈਲਰੀ ਕੈਪ 'ਚੋਂ ਕਟੌਤੀ- 31 ਕਰੋੜ
ਨਿਲਾਮੀ ਲਈ ਬਚਿਆ ਸੈਲਰੀ ਕੈਪ- 49 ਕਰੋੜ
ਨਿਲਾਮੀ ਲਈ ਰਾਈਟ ਟੂ ਮੈਚ ਕਾਰਡ- 2



ਚੇਨਈ ਸੁਪਰ ਕਿੰਗਜ਼

ਮਹਿੰਦਰ ਸਿੰਘ ਧੋਨੀ- 15 ਕਰੋੜ
ਸੁਰੇਸ਼ ਰੈਨਾ- 11 ਕਰੋੜ
ਰਵਿੰਦਰ ਜਡੇਜਾ- 7 ਕਰੋੜ
ਸੈਲਰੀ ਕੈਪ 'ਚੋਂ ਕਟੌਤੀ- 33 ਕਰੋੜ
ਨਿਲਾਮੀ ਲਈ ਬਚਿਆ ਸੈਲਰੀ ਕੈਪ- 47 ਕਰੋੜ
ਨਿਲਾਮੀ ਲਈ ਰਾਈਟ ਟੂ ਮੈਚ ਕਾਰਡ- 2



ਕੋਲਕਾਤਾ ਨਾਈਟ ਰਾਈਡਰਜ਼

ਸੁਨੀਲ ਨਾਰਾਇਣ- 8.5 ਕਰੋੜ
ਆਂਦ੍ਰੇ ਰਸੇਲ- 7 ਕਰੋੜ
ਸੈਲਰੀ ਕੈਪ 'ਚੋਂ ਕਟੌਤੀ- 21 ਕਰੋੜ
ਨਿਲਾਮੀ ਲਈ ਬਚਿਆ ਸੈਲਰੀ ਕੈਪ- 59 ਕਰੋੜ
ਨਿਲਾਮੀ ਲਈ ਰਾਈਟ ਟੂ ਮੈਚ ਕਾਰਡ- 3



ਦਿੱਲੀ ਡੇਅਰਡੇਵਿਲਜ਼

ਰਿਸ਼ਭ ਪੰਤ- 8 ਕਰੋੜ
ਕ੍ਰਿਸ ਮੌਰਿਸ- 7.1 ਕਰੋੜ
ਸ਼ਰੇਅਸ ਅਈਅਰ- 7 ਕਰੋੜ
ਸੈਲਰੀ ਕੈਪ 'ਚੋਂ ਕਟੌਤੀ- 33 ਕਰੋੜ
ਨਿਲਾਮੀ ਲਈ ਬਚਿਆ ਸੈਲਰੀ ਕੈਪ- 47 ਕਰੋੜ
ਨਿਲਾਮੀ ਲਈ ਰਾਈਟ ਟੂ ਮੈਚ ਕਾਰਡ- 2



ਕਿੰਗਜ਼ ਇਲੈਵਨ ਪੰਜਾਬ

ਅਕਸ਼ਰ ਪਟੇਲ 6.75 ਕਰੋੜ
ਸੈਲਰੀ ਕੈਪ 'ਚੋਂ ਕਟੌਤੀ- 12.5 ਕਰੋੜ
ਨਿਲਾਮੀ ਲਈ ਬਚਿਆ ਸੈਲਰੀ ਕੈਪ- 67.5 ਕਰੋੜ
ਨਿਲਾਮੀ ਲਈ ਰਾਈਟ ਟੂ ਮੈਚ ਕਾਰਡ- 3



ਸਨਰਾਈਜ਼ਰਸ ਹੈਦਰਾਬਾਦ

ਡੇਵਿਡ ਵਾਰਨਰ- 12 ਕਰੋੜ
ਭੁਵਨੇਸ਼ਵਰ ਕੁਮਾਰ- 8.5 ਕਰੋੜ
ਸੈਲਰੀ ਕੈਪ 'ਚੋਂ ਕਟੌਤੀ- 21 ਕਰੋੜ
ਨਿਲਾਮੀ ਲਈ ਬਚਿਆ ਸੈਲਰੀ ਕੈਪ- 59 ਕਰੋੜ
ਨਿਲਾਮੀ ਲਈ ਰਾਈਟ ਟੂ ਮੈਚ ਕਾਰਡ- 3



ਰਾਜਸਥਾਨ ਰਾਇਲਜ਼

ਸਟੀਵ ਸਮਿਥ- 12 ਕਰੋੜ
ਸੈਲਰੀ ਕੈਪ 'ਚੋਂ ਕਟੌਤੀ- 12.5 ਕਰੋੜ
ਨਿਲਾਮੀ ਲਈ ਬਚਿਆ ਸੈਲਰੀ ਕੈਪ- 67.5 ਕਰੋੜ
ਨਿਲਾਮੀ ਲਈ ਰਾਈਟ ਟੂ ਮੈਚ ਕਾਰਡ- 3

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement