ਦੋਸਤ ਦੀ Birthday party 'ਚ ਛਾਏ ਐਸ਼-ਅਭਿਸ਼ੇਕ
Published : Dec 25, 2017, 12:45 pm IST
Updated : Dec 25, 2017, 7:38 am IST
SHARE ARTICLE

ਐਸ਼ਵਰਿਆ ਅਭਿਸ਼ੇਕ ਦੇ ਵਿਆਹ ਨੂੰ 10 ਸਾਲ ਹੋ ਗਏ ਹਨ ਪਰ ਦੋਵਾਂ ਦੀ ਬੋਨਡਿੰਗ ਦੇਖ ਕੇ ਦੋਵੇਂ ਕਿਸੇ ਨਵੇਂ ਵਿਆਹੇ ਜੋੜੇ ਤੋਂ ਘੱਟ ਨਹੀਂ ਲਗਦੇ। ਐਸ਼ਵਰਿਆ ਅਭਿਸ਼ੇਕ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਆਦਰਸ਼ਵਾਦੀ ਪਰਿਵਾਰ ਦੇ ਆਦਰਸ਼ਵਾਦੀ ਨੂੰ ਪੁੱਤਰ ਜਿਥੇ ਵੀ ਜਾਂਦੇ ਹਨ। 

 ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਹਾਲ ਹੀ ਦੇ ਵਿਚ ਆਪਣੇ ਦੋਸਤ ਬੰਟੀ ਵਾਲੀਆ ਦੀ ਜਨਮਦਿਨ ਪਾਰਟੀ 'ਚ ਸ਼ਰੀਕ ਹੋਈ ਬੱਚਨ ਜੋੜੀ ਇੱਕ ਦਮ ਵੱਖਰੇ ਅੰਦਾਜ਼ ਵਿਚ ਨਜ਼ਰ ਆ ਰਹੇ ਸਨ।

ਜਿਥੇ ਐਸ਼ਵਰਿਆ ਨੇ ਮਲਟੀ ਕਲਰ ਦੀ ਆਫ ਸ਼ੋਲਡਰ ਡ੍ਰੇਸ ਪਾਈ ਹੋਈ ਸੀ ਅਤੇ ਅਭਿਸ਼ੇਕ ਨੇ ਕਾਲੇ ਰੰਗ ਦੀ ਹੁੱਡ ਅਤੇ ਜੀਣ ਪਾਈ ਹੋਈ ਸੀ। ਹੱਥਾਂ ਵਿਚ ਹੱਥ ਪਾ ਕੇ ਪਾਰਟੀ ਵਿਚ ਆਏ ਦੋਨੋਂ ਹੀ ਬਹੁਤ ਖੂਬਸੂਰਤ ਲੱਗ ਰਹੇ ਸਨ।

ਦੋਵਾਂ ਨੂੰ ਅਕਸਰ ਹੀ ਇਕ ਦੂਜੇ ਦੇ ਹੱਥਾਂ ਵਿਚ ਹੱਥ ਪਾਈ ਦੇਖਿਆ ਜਾ ਸਕਦਾ ਹੈ। ਅਭਿਸ਼ੇਕ ਬੱਚਨ ਹਮੇਸ਼ਾ ਹੀ ਇੱਕ ਪ੍ਰੋਟੈਕਟਿਵ ਪਤੀ ਵੱਜੋਂ ਸਾਹਮਣੇ ਆਉਂਦੇ ਹਨ। 

 
ਹਾਲ ਹੀ ਦੇ ਵਿਚ ਦੋਵੇਂ ਪਤੀ ਪਤਨੀ ਨੂੰ ਬੇਟੀ ਅਰਾਧਿਆ ਦੇ ਸਕੂਲ ਦੇ ਫ਼ੰਕਸ਼ਨ ਵਿਚ ਵੀ ਇਕੱਠੇ ਹੀ ਦੇਖਿਆ ਗਿਆ ਸੀ।ਦੋਸਤ ਦੀ ਜਨਮਦਿਨ ਪਾਰਟੀ ਦੋਰਾਨ ਅਭਿਸ਼ੇਕ ਐਸ਼ਵਰਿਆ।

ਇਸ ਦੌਰਾਨ ਅਭਿਸ਼ੇਕ ਕਾਫੀ ਪ੍ਰੋਟੈਕਟਿਵ ਲੁਕ ਵਿਚ ਨਜ਼ਰ ਆ ਰਹੇ ਸਨ। ਬੰਟੀ ਵਾਲੀਆ ਦੀ ਜਨਮ ਦਿਨ ਪਾਰਟੀ 'ਚ ਐਸ਼ ਅਭਿਸ਼ੇਕ ਤੋਂ ਇਲਾਵਾ ਸਿਕੰਦਰ ਖੇਰ ਵੀ ਨਜ਼ਰ ਆਏ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement