Ravi Singh Khalsa News: ਸਾਡੇ ਜਥੇਦਾਰ ਦਾ ਰੁਤਬਾ ਰਾਜੇ ਨਾਲੋਂ ਵੀ ਵੱਡਾ ਹੁੰਦਾ ਹੈ, ਜਥੇਦਾਰ ਬਾਗੀ ਹੁੰਦੇ ਹਨ-ਰਵੀ ਸਿੰਘ ਖਾਲਸਾ
Published : Oct 18, 2024, 5:21 pm IST
Updated : Oct 18, 2024, 5:21 pm IST
SHARE ARTICLE
Ravi Singh Khalsa Speak on Giani Harpreet Singh
Ravi Singh Khalsa Speak on Giani Harpreet Singh

Ravi Singh Khalsa News: ਰਵੀ ਸਿੰਘ ਖਾਲਸਾ ਨੇ ਵਲਟੋਹਾ ਵਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਪਮਾਨਜਨਕ ਟਿੱਪਣੀ ਦੀ ਕੀਤੀ ਨਿਖੇਧੀ

Ravi Singh Khalsa Speak on Giani Harpreet Singh: ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਪਮਾਨਜਨਕ ਟਿੱਪਣੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ, ਉਨ੍ਹਾਂ ਦੇ ਪ੍ਰਵਾਰ ਤੇ ਜਾਤ ਬਾਰੇ ਬੋਲਣਾ ਬਹੁਤ ਹੀ ਗਲਤ ਗੱਲ ਹੈ। ਇਕ- ਦੂਜੇ ਦੇ ਪ੍ਰਵਾਰਾਂ ਬਾਰੇ ਗਲਤ ਬੋਲਣ ਦਾ ਰਿਵਾਜ਼ ਹੀ ਬਣ ਗਿਆ ਹੈ।

ਇਹ ਲੀਡਰ ਸਮਝਦੇ ਹੀ ਨਹੀਂ ਕਿ ਤਮੀਜ਼ ਕੀ ਹੁੰਦੀ, ਕਿਵੇਂ ਕਿਸੇ ਨੂੰ ਬੋਲਣਾ। ਰਵੀ ਸਿੰਘ ਖਾਲਸਾ ਨੇ  ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਮੈਨੂੰ ਇਕ ਦੋ ਵਾਰ ਮਿਲੇ ਹਨ। ਉਹ ਬਹੁਤ ਹੀ ਚੰਗੇ ਇਨਸਾਨ ਹਨ।

ਉਨ੍ਹਾਂ ਕਿਹਾ ਕਿ ਜਥੇਦਾਰ ਕੋਈ ਕਮੇਟੀ ਨਹੀਂ ਚੁਣਦੀ। ਸਾਡੇ ਜਥੇਦਾਰ ਦਾ ਰੁਤਬਾ ਰਾਜੇ ਨਾਲੋਂ ਵੀ ਵੱਡਾ ਹੁੰਦਾ ਹੈ, ਜਥੇਦਾਰ ਬਾਗੀ ਹੁੰਦੇ ਹਨ। ਉਹ ਅਸਤੀਫ਼ੇ ਨਹੀਂ, ਹੁਕਮ ਦਿੰਦੇ ਹਨ। ਜਿਸ ਵੀ ਜਥੇਦਾਰ 'ਤੇ ਹਮਲਾ ਹੁੰਦਾ ਉਨ੍ਹਾਂ ਨੂੰ ਹੁਕਮ ਦੇਣਾ ਚਾਹੀਦਾ ਵੀ ਆਓ ਦੱਸੋ ਤੁਹਾਨੂੰ ਕੀ ਪਰੇਸ਼ਾਨੀ ਹੈ? ਤਖ਼ਤਾਂ ਦੇ ਜਥੇਦਾਰਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕੋਈ ਸਾਡੇ ਜਥੇਦਾਰ ਨੂੰ ਮਾੜਾ ਬੋਲ ਜਾਵੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement