Panthak News: ਜਥੇਦਾਰ ਸਾਹਿਬ ਭਾਵੇਂ ਕੋਈ ਵੀ ਫ਼ੈਸਲਾ ਸੁਣਾਉਣ ਅਸਲ ’ਚ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਬਦਲਾਅ ਚਾਹੁੰਦੈ
Published : Aug 8, 2024, 9:10 am IST
Updated : Aug 8, 2024, 9:10 am IST
SHARE ARTICLE
No matter what decision the Jathedar Sahib pronounces, he actually wants a change in the leadership of the Sikh Panth Shiromani Akali Dal
No matter what decision the Jathedar Sahib pronounces, he actually wants a change in the leadership of the Sikh Panth Shiromani Akali Dal

Panthak News: ਪਿਛਲੇ ਕਾਫ਼ੀ ਦਿਨਾਂ ਤੋਂ ਉਕਤ ਪਾਰਟੀ ਦਾ ਵਿਵਾਦ ਅਕਾਲ ਤਖ਼ਤ ਸਾਹਿਬ ਪੁੱਜਾ ਹੈ ਜਿਸ ਦੇ ਫ਼ੈਸਲੇ ਸਬੰਧੀ ਵੱਖ-ਵੱਖ ਕਿਆਸ ਲਾਏ ਜਾ ਰਹੇ ਹਨ

 

Panthak News: ਸ਼੍ਰੋਮਣੀ ਅਕਾਲੀ ਦਲ  ਬਾਦਲ ਪਾਰਟੀ ਦੀ ਅੰਦਰੂਨੀ ਫੁੱਟ ਸਬੰਧੀ ਰਾਜਸੀ ਚੌਧਰ ਦਾ ਝਗੜਾ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੈ ਪਰ ਸਿੱਖ ਸੰਗਤ ਨੇ ਅਪਣਾ ਫ਼ੈਸਲਾ ਲੋਕ ਸਭਾ ਪੰਜਾਬ ਵਿਧਾਨ ਸਭਾ ਤੇ ਜ਼ਿਮਨੀ ਚੋਣ ਦੌਰਾਨ ਹੀ ਸੁਣਾ ਦਿਤਾ ਸੀ ਕਿ ਉਹ ਬਦਲਾਅ ਚਾਹੁੰਦੇ ਹਨ ਭਾਵ ਮੌਜੂਦਾ ਲੀਡਰਸ਼ਿਪ ਦੀ ਥਾਂ ਨਵੇਂ ਨੇਤਾ ਦੀ ਅਗਵਾਈ ਚਾਹੁੰਦੇ ਹਨ। ਇਸ ਵੇਲੇ ਸਿੱਖ ਸੰਗਤ  ਅਕਾਲੀ ਦਲ ਬਾਦਲ ਦੀਆਂ ਮੌਜੂਦਾ ਸਰਗਰਮੀਆਂ ਤੋਂ ਜਾਣੂੰ ਹਨ ਪਰ ਕੋਈ ਵੀ ਉਤਸ਼ਾਹ ਨਹੀਂ ਵਿਖਾ ਰਹੇ। 

ਪਿਛਲੇ ਕਾਫ਼ੀ ਦਿਨਾਂ ਤੋਂ ਉਕਤ ਪਾਰਟੀ ਦਾ ਵਿਵਾਦ ਅਕਾਲ ਤਖ਼ਤ ਸਾਹਿਬ ਪੁੱਜਾ ਹੈ ਜਿਸ ਦੇ ਫ਼ੈਸਲੇ ਸਬੰਧੀ ਵੱਖ-ਵੱਖ ਕਿਆਸ ਲਾਏ ਜਾ ਰਹੇ ਹਨ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਝਗੜ ਰਹੇ ਦੋਵੇਂ ਧੜੇ ਆਪੋ- ਅਪਣੀ ਹੋਂਦ ਬਚਾਉਣ ਲਈ ਅੱਡੀ ਚੋਟੀ ਦੇ ਜ਼ੋਰ ਲੈ ਰਹੇ ਹਨ। ਇਨ੍ਹਾਂ ਦਾ ਫ਼ੈਸਲਾ ਕਰਨ ਲਈ ਅਕਾਲ ਤਖ਼ਤ ਸਾਹਿਬ ਵਿਖੇ ਤਖ਼ਤਾਂ ਦੇ ਜਥੇਦਾਰਾਂ ਦੀ ਬੜੀ ਅਹਿਮ ਬੈਠਕ 30 ਅਗੱਸਤ ਨੂੰ ਸੱਦ ਲਈ ਹੈ।

ਇਹ ਬੜਾ ਲੰਮਾ ਸਮਾਂ ਅਕਾਲੀ ਦਲ ਨੂੰ ਮਿਲ ਗਿਆ ਹੈ। ਜੇਕਰ ਸਿੱਖ ਪੰਥ ਦੀ ਰਾਜਨੀਤੀ ਨੂੰ ਬੜੇ ਨੇੜੇ ਤੋਂ ਜਾਣੂੰ ਮਾਹਰਾਂ ਦੀ ਮੰਨੀਏ ਤਾਂ ਪਤਾ ਲਗਦਾ ਹੈ ਕਿ ਇਸ ਵੇਲੇ ਹਾਲਾਤ ਇਹ ਮੰਗ ਕਰ ਰਹੇ ਹਨ ਕਿ ਤਿਆਗ ਦੀ ਭਾਵਨਾ ਤਹਿਤ ਅਵਾਮ ਦੇ ਹਿਤ ਸਾਹਮਣੇ ਰੱਖਣ ਦੀ ਜ਼ਰੂਰਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement