ਕਿਰਨ ਬਾਲਾ ਮਾਮਲੇ ਦੀ ਜਾਂਚ ਸ਼ੁਰੂ
Published : May 3, 2018, 2:15 am IST
Updated : May 3, 2018, 2:15 am IST
SHARE ARTICLE
SGPC
SGPC

ਇਸ ਮਾਮਲੇ ਤੇ ਚਰਚਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਤੇ ਐਡੀਸ਼ਨਲ ਮੈਨੇਜਰ ਦੇ ਨਾਮ ਦੀ ਚਰਚਾ ਹੈ ਕਿ ਇਹ ਦੋਵੇਂ ਹੀ ਕਿਰਨ ਬਾਲਾ ਦੀ ਸੇਵਾ ਵਿਚ ਹਾਜ਼ਰ ਰਹੇ।

ਤਰਨਤਾਰਨ, 2 ਮਈ  (ਚਰਨਜੀਤ ਸਿੰਘ): ਕਿਰਨ ਬਾਲਾ ਮਾਮਲੇ ਤੇ ਸ਼੍ਰੋਮਣੀ ਕਮੇਟੀ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਬਾਰੇ ਪ੍ਰਪਾਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ ਰਵਿੰਦਰ ਸਿੰਘ ਚੱਕ ਨੇ ਸ੍ਰੀ ਦਰਬਾਰ ਸਾਹਿਬ ਸਾਰਾਵਾ ਦੇ ਰਿਕਾਰਡ ਨੂੰ ਦੇਖਿਆ ਤੇ ਉਸ ਦਿਨ ਡਿਊਟੀ ਤੇ ਮੌਜੂਦ ਕਰਮਚਾਰੀਆਂ ਕੋਲੋ ਜਾਣਕਾਰੀ ਹਾਸਲ ਕੀਤੀ। ਇਸ ਮਾਮਲੇ ਤੇ ਚਰਚਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਤੇ ਐਡੀਸ਼ਨਲ ਮੈਨੇਜਰ ਦੇ ਨਾਮ ਦੀ ਚਰਚਾ ਹੈ ਕਿ ਇਹ ਦੋਵੇਂ ਹੀ ਕਿਰਨ ਬਾਲਾ ਦੀ ਸੇਵਾ ਵਿਚ ਹਾਜ਼ਰ ਰਹੇ।

Kiran BalaKiran Bala

ਦਰਅਸਲ ਕਿਰਨ ਬਾਲਾ ਜਨਵਰੀ ਦੇ ਅਖੀਰ ਵਿਚ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦੁਆਰਾ ਭੇਜੇ ਜਾਣ ਵਾਲੇ ਜਥੇ ਲਈ ਆਪਣਾ ਪਾਸਪੋਰਟ ਦੇਣ  ਆਈ ਸੀ ਤੇ ਕਰੀਬ ਦੋ ਦਿਨ ਤਕ ਅੰਮ੍ਰਿਤਸਰ ਰੁਕੀ। ਕਮੇਟੀ ਦੇ ਨਿਯਮ ਮੁਤਾਬਿਕ ਇਕੱਲੀ ਔਰਤ ਨੂੰ ਸਰਾਵਾਂ ਵਿਚ ਕਮਰਾ ਨਹੀਂ ਦਿੱਤਾ ਜਾਂਦਾ । ਇਸ ਗੱਲ ਦੀ ਵੀ ਜਾਂਚ ਹੋ ਰਹੀ ਹੈ ਕਿ ਕਿਰਨ ਬਾਲਾ ਨੂੰ ਕਮਰਾ ਕਿਵੇਂ ਦਿਤਾ ਗਿਆ। ਯਾਦ ਰਹੇ ਕਿ ਕਿਰਨ ਬਾਲਾ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਗਏ ਜਥੇ ਨਾਲ ਗਈ ਸੀ ਤੇ ਓਥੇ ਉਸ ਨੇ ਇਕ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement