ਭਾਜਪਾ ਨੂੰ ਬੰਗਾਲ ਵਿਚ ਹੰਕਾਰ ਲੈ ਡੁਬਿਆ 
Published : May 10, 2021, 8:56 am IST
Updated : May 10, 2021, 8:56 am IST
SHARE ARTICLE
PM Modi and Mamata Banerjee
PM Modi and Mamata Banerjee

ਕਿਸਾਨ ਅੰਦਲੋਨ ਵੀ ਭਾਜਪਾ ਦੀ ਹਾਰ ਦਾ ਵੱਡਾ ਕਾਰਨ ਬਣਿਆ

ਭਾਜਪਾ ਨੂੰ ਵੀ ਰਾਵਣ ਵਾਂਗ ਹੰਕਾਰ ਸੀ ਜੋ 200 ਸੀਟਾਂ ਜਿੱਤ ਲੈਣ ਦੀ ਅਤੇ ‘2 ਮਈ, ਮਮਤਾ ਗਈ’ ਦੇ ਨਾਹਰੇ ਲਾਉਂਦੀ ਸੀ। ਪਛਮੀ ਬੰਗਾਲ ਵਿਚ ਭਾਜਪਾ ਦੀ ਹਾਰ ਦੇ ਕਈ ਕਾਰਨ ਹਨ। ਸੱਭ ਤੋਂ ਪਹਿਲਾ ਦੁਸ਼ਮਣ ਨੂੰ ਕਦੇ ਛੋਟਾ ਨਾ ਸਮਝੋ।

Mamata Banerjee, Narendra Modi Mamata Banerjee, Narendra Modi

ਕੋਰੋਨਾ ਕਾਰਨ 14 ਅਪ੍ਰ੍ਰੈਲ ਤੋਂ ਬਾਅਦ ਤਿੰਨ ਗੇੜਾਂ ਵਿਚ ਪਾਈਆਂ ਵੋਟਾਂ ਦੇ ਨਤੀਜੇ ਮਮਤਾ ਦੇ ਹੱਕ ਵਿਚ ਆਏ। ਲੋਕਾਂ ਨੇ ਭਾਜਪਾ ਦਾ ਹਿੰਦੂ ਵੋਟਰ ਪੱਤਾ ਵੀ ਨਹੀਂ ਚੱਲਣ  ਦਿਤਾ। ਕਲਕੱਤਾ ਦਾ ਹਿੰਦੂ ਵੋਟਰ ਮਮਤਾ ਦੇ ਹੱਕ ਵਿਚ ਭੁਗਤਿਆ।


Farmers Protest Farmers Protest

ਕਿਸਾਨ ਅੰਦਲੋਨ ਵੀ ਭਾਜਪਾ ਦੀ ਹਾਰ ਦਾ ਵੱਡਾ ਕਾਰਨ ਬਣਿਆ। ਮਹਿੰਗਾਈ ਨੇ ਵੀ ਭਾਜਪਾ ਦਾ ਰਾਹ ਰੋਕਿਆ। ਮਮਤਾ ਦੀਦੀ ਨੂੰ ਪਲੱਸਤਰ ਲਗਿਆ ਹੋਣ ਕਰ ਕੇ ਵੀ ਵੋਟਰ ਨੇ ਮਮਤਾ ਨੂੰ ਤਰਜੀਹ ਦਿਤੀ। ਭਾਜਪਾ ਆਗੂਆਂ ਦੀ ਗ਼ਲਤ ਸ਼ਬਦਾਵਲੀ ਵੀ ਮਮਤਾ ਦੀ ਜਿੱਤ ਦਾ ਕਾਰਨ ਬਣੀ। 50 ਰੁਪਏ ਦੀ ਹਵਾਈ ਚੱਪਲ ਵਾਲੀ ਨੇ ਲੱਖਾਂ ਦੇ ਸੂਟ-ਬੂਟ ਪਹਿਨਣ ਵਾਲੇ ਨੂੰ ਹਰਾ ਦਿਤਾ।             ਹਰਜਿੰਦਰ ਪਾਲ ਸਿੰਘ, ਲੁਧਿਆਣਾ, ਸੰਪਰਕ:9653835033
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement