ਪੁਲਵਾਮਾ ਦਾ ਬਦਲਾ ਸ਼ਿਵ ਸੈਨਿਕ ਲੈਣਗੇ
Published : Feb 27, 2019, 9:00 am IST
Updated : Feb 27, 2019, 9:00 am IST
SHARE ARTICLE
Nishant Sharma
Nishant Sharma

ਅੱਜ ਬੰਬ ਮਨੁੱਖੀ ਬਣਨ ਲਈ, ਇਕੱਤੀ ਸ਼ਿਵ ਸੈਨਿਕ ਹੋਏ ਤਿਆਰ,

ਅੱਜ ਬੰਬ ਮਨੁੱਖੀ ਬਣਨ ਲਈ, ਇਕੱਤੀ ਸ਼ਿਵ ਸੈਨਿਕ ਹੋਏ ਤਿਆਰ,
ਹਮਲਾ ਪਾਕਿ ਉਤੇ ਕਰਨ ਲਈ, ਮੰਗਦੇ ਰਾਸ਼ਟਰਪਤੀ ਤੋਂ ਅਧਿਕਾਰ,

ਬਦਲਾ ਪੁਲਵਾਮਾ ਦਾ ਲੈਣ ਲਈ, ਲਿਖਵਾਉਂਦੇ ਖ਼ਬਰ ਵਿਚ ਅਖ਼ਬਾਰ,
ਸ਼ਰੇਆਮ ਬਹਾਦਰ ਬਣ ਰਹੇ, ਮੈਂ ਪੜ੍ਹੇ ਸਪੋਕਸਮੈਨ ਵਿਚ ਵਿਚਾਰ,

ਭਰਾਵੋ ਸਾਡੀ ਨੇਕ ਸਲਾਹ ਉਤੇ, ਅਪਣਾ ਸ਼ੁਰੂ ਕਰ ਦਿਉ ਕਿਰਦਾਰ,
ਪਹਿਲਾਂ ਲੱਕ ਨਾਲ ਬੰਬ ਬੰਨ੍ਹ ਕੇ, ਫਿਰ ਕਰਨਾ ਦੁਸ਼ਮਣ ਉਤੇ ਵਾਰ,

ਹਾਫ਼ਿਜ਼ ਸ਼ਾਹਿਦ ਵਾਂਗ ਫਿਰ, ਨਿਸ਼ਾਂਤ ਸ਼ਰਮਾ ਕਰਦਾ ਸਵੀਕਾਰ,
ਫਿਰ ਸਲੂਟ ਘੁੰਮਣ ਨੇ ਮਾਰਨਾ, ਦੇਣਾ ਸ਼ਹੀਦਾਂ ਵਾਲਾ ਹੈ ਸਤਿਕਾਰ।

-ਮਨਜੀਤ ਸਿੰਘ ਘੁੰਮਣ, ਸੰਪਰਕ : 97810 86688

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement