ਆਈਲੈਟਸ ਦਾ ਸੱਚ
Published : Jul 26, 2019, 4:37 pm IST
Updated : Jul 26, 2019, 4:37 pm IST
SHARE ARTICLE
IELTS
IELTS

ਤੇਰਾ ਮੁਲਕ ਨਹੀਂ ਤੈਨੂੰ ਸੰਭਾਲ ਸਕਦਾ

ਤੇਰਾ ਮੁਲਕ ਨਹੀਂ ਤੈਨੂੰ ਸੰਭਾਲ ਸਕਦਾ,

ਆਈਲੈਟਸ ਤੂੰ ਹੁਣ ਲੈ ਕਰ ਬੀਬਾ,

ਚੋਖੀ ਮਿਹਨਤ ਕਰ ਸੱਤ ਬੈਂਡ ਲੈ ਲਵੀਂ,

ਫਿਰ ਮਿਲਣਾ ਏ ਚੰਗਾ ਕੋਈ ਵਰ ਬੀਬਾ,

ਕੰਮ ਫਿਰ ਵੀ ਰਾਸ ਨਹੀਂ ਆਉਣ ਲੱਗਾ,

ਆਖ ਬਾਪੂ ਨੂੰ ਵੀਹ ਲੱਖ ਦੇਹ ਭਰ ਬੀਬਾ,

ਪੰਜਾਬ ਛੱਡ ਕੇ ਗੋਰਿਆਂ ਦੀ ਕਰ ਚਾਕਰੀ,

ਅਪਣੀਆਂ ਸਰਕਾਰਾਂ ਦੀ ਜ਼ਮੀਰ ਗਈ ਮਰ ਬੀਬਾ,

ਇਥੇ ਲੋਕ ਵੀ ਬੜੇ ਬੇਸਮਝ ਹੋਏ,

ਧੀਆਂ-ਪੁਤਰਾਂ ਨੂੰ ਵਿਦੇਸ਼ਾਂ ਵਿਚ ਰੋਲਦੇ ਨੇ,

ਇਸ ਦੇਸ਼ ਦੇ ਮਾੜੇ ਸਿਸਟਮ ਦੇ ਵਿਰੁਧ,

'ਅਟਵਾਲ' ਪਤਾ ਲਗਦਾ ਨਹੀਂ, ਕਿਉਂ ਨਾ ਬੋਲਦੇ ਨੇ।

-ਕਰਨੈਲ ਅਟਵਾਲ, ਸੰਪਰਕ:75082-75052

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement