ਛਿੱਤਰਾਂ ਦੇ ਯਾਰ
Published : Apr 24, 2020, 2:06 pm IST
Updated : Apr 24, 2020, 2:06 pm IST
SHARE ARTICLE
File Photo
File Photo

ਦੇਸ਼ ਵਿਚ ਹੈ ਪਿਆ ਲਾਕਡਾਊਨ ਚੱਲੇ,

ਦੇਸ਼ ਵਿਚ ਹੈ ਪਿਆ ਲਾਕਡਾਊਨ ਚੱਲੇ,

ਗੱਲ ਮਨਾਂ ਵਿਚੋਂ ਚੱਲੇ ਪਰ ਵਿਸਾਰ ਲੋਕੀ,

ਕੰਮ ਵਾਲੇ ਨੂੰ ਤਾਂ ਕੰਮ ਧੰਦੇ ਪਵੇ ਜਾਣਾ,

ਕਈ ਐਵੇਂ ਮੋੜਾਂ ਤੇ ਗੱਪਾਂ ਰਹੇ ਮਾਰ ਲੋਕੀ,

ਹਾਲੇ ਤਕ ਤਾਂ ਵਧੀ ਨਿੱਤ ਨਵੇਂ ਕੇਸ ਜਾਂਦੇ,

ਗੱਲ ਸਮਝਣ ਨੂੰ ਕਿਉਂ ਨਹੀਂ ਤਿਆਰ ਲੋਕੀ,

ਵਿਰਲੇ ਟਾਵੇਂ ਤਾਂ ਫ਼ਰਜ਼ਾਂ ਦਾ ਕਰਨ ਪਾਲਣ,

ਬਹੁਤੇ ਰਾਜਿਆ ਛਿੱਤਰਾਂ ਦੇ ਯਾਰ ਲੋਕੀ।

-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement