ਕਾਨੂੰਨ ਨੂੰ ਸਰਕਾਰੀ ਰਗੜੇ!
Published : May 22, 2018, 4:31 am IST
Updated : May 22, 2018, 4:31 am IST
SHARE ARTICLE
Law
Law

ਕਾਨੂੰਨ ਨੂੰ ਸਰਕਾਰੀ ਰਗੜੇ!

ਲੋਕ ਰਾਜ ਦਾ ਵਿਗੜਿਆਂ ਰੂਪ ਸਾਰਾ, 'ਬੋਕ ਰਾਜ' ਹੁਣ ਦੇਸ਼ ਵਿਚ ਚਲਦਾ ਏ,
ਕੰਮ ਪਹਿਲਿਆਂ ਵਾਲੇ ਹੀ ਕਰੀ ਜਾਵੇ, ਕੋਈ ਦੂਜਾ ਗੱਦੀ ਜਦ ਮਲਦਾ ਏ,
ਜਿਹੜਾ ਜਿਤਦਾ ਤੋੜ ਵਿਸ਼ਵਾਸ ਦੇਵੇ, ਦੁੱਖ ਲੋਕਾਂ ਨੁੰ ਏਸੇ ਹੀ ਗੱਲ ਦਾ ਏ,

ਜਿਹੜਾ ਕਰੇ ਇਸ਼ਾਰਾ ਕੋਈ ਨਾਬਰੀ ਦਾ, ਹਾਕਮ ਉਸੇ ਨੂੰ ਜੇਲ੍ਹ ਵਿਚ ਘਲਦਾ ਏ,
ਸੁਣਦੇ ਆਏ ਕਾਨੂੰਨ ਦੇ ਹੱਥ ਲੰਮੇ, ਕਾਰੇ ਕਿਸੇ ਤੋਂ ਗੁੱਝੇ ਨਾ ਰੱਖ ਹੋਏ,
ਹੁਣ ਕਾਨੂੰਨ ਦੇ ਗਲੇ ਤਕ ਪਹੁੰਚ ਜਾਂਦੇ, ਐਡੇ ਲੰਮੇ ਸਰਕਾਰਾਂ ਦੇ ਹੱਥ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement