ਕੁੱਝ ਯਾਰਾਂ ਨੂੰ ਸੀ ਪਰਖਿਆਂ ਮੈਂ,
ਕੁੱਝ ਯਾਰਾਂ ਨੂੰ ਸੀ ਪਰਖਿਆਂ ਮੈਂ,
ਕੁਝ ਮੇਰੀ ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਕੁਝ ਰੁੱਸੇ ਨਾ,
ਕੁਝ ਬਿਨਾਂ ਕਹੇ ਹੀ ਹਰਖ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ,
ਕੁਝ ਆਈ ਮੁਸੀਬਤ ਸਰਕ ਗਏ,
ਕੁਝ ਮੇਰੇ ਤੋਂ ਵਿਛੜ ਕੇ ਖੁਸ਼ ਹੋਏ,
ਤੇ ਕੁਝ ਮੈਨੂੰ ਵੇਖਣ ਲਈ ਤਰਸ ਗਏ।
By : ਵੀਰਪਾਲ ਕੌਰ
ਕੁੱਝ ਯਾਰਾਂ ਨੂੰ ਸੀ ਪਰਖਿਆਂ ਮੈਂ,
ਕੁਝ ਮੇਰੀ ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਕੁਝ ਰੁੱਸੇ ਨਾ,
ਕੁਝ ਬਿਨਾਂ ਕਹੇ ਹੀ ਹਰਖ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ,
ਕੁਝ ਆਈ ਮੁਸੀਬਤ ਸਰਕ ਗਏ,
ਕੁਝ ਮੇਰੇ ਤੋਂ ਵਿਛੜ ਕੇ ਖੁਸ਼ ਹੋਏ,
ਤੇ ਕੁਝ ਮੈਨੂੰ ਵੇਖਣ ਲਈ ਤਰਸ ਗਏ।
ਏਜੰਸੀ
ਰਾਹੁਲ ਗਾਂਧੀ ਨੇ PM ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਾਰਤ ਰਤਨ ਦੇਣ ਦੀ ਕੀਤੀ ਮੰਗ
ਚੋਣ ਕਮਿਸ਼ਨਰ ਗਿਆਨਵੇਸ਼ਰ ਕੁਮਾਰ ਨੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
‘ਉੱਚਾ ਦਰ ਬਾਬੇ ਨਾਨਕ ਦਾ' ਅਜੂਬਾ ਅਗਿਆਨਤਾ ਨੂੰ ਮਿਟਾ ਕੇ ਦੁਨੀਆਂ ਲਈ ਬਣ ਰਿਹੈ ਸੱਚ ਦਾ ਰਾਹ ਦਸੇਰਾ
ਇਰਾਨ ਨੇ ਬੈਂਜਮਿਨ ਨੇਤਨਯਾਹੂ ਨੂੰ ਦੱਸਿਆ ਬੱਚਿਆਂ ਦਾ ਹਤਿਆਰਾ
ਨੇਪਾਲ 'ਚ ਭਾਰਤੀ ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 7 ਸ਼ਰਧਾਲੂਆਂ ਦੀ ਮੌਤ