ਅੜੀਖ਼ੋਰ ਦਾ ਹੰਕਾਰ
Published : Jan 5, 2021, 11:46 am IST
Updated : Jan 5, 2021, 11:46 am IST
SHARE ARTICLE
Kissan
Kissan

ਲੋਕਰਾਜ ਵਿਚ ਪਰਜਾ ਕੋਲ ਹੈ ਤਾਕਤ ਹੁੰਦੀ, ਪਰ ਅੱਜ ਨੇਤਾ ਖ਼ੁਦ ਸਰਕਾਰ ਹੋਇਆ,

ਲੋਕਰਾਜ ਵਿਚ ਪਰਜਾ ਕੋਲ ਹੈ ਤਾਕਤ ਹੁੰਦੀ, ਪਰ ਅੱਜ ਨੇਤਾ ਖ਼ੁਦ ਸਰਕਾਰ ਹੋਇਆ,

ਘੁਮੰਡ ਬੜਾ ਹੈ ਬਿਮਾਰੀ ਭੈੜੀ ਨੇ ਜਕੜ ਲਿਆ, ਜਿਸ ਨਾਲ ਇਹ ਬਿਮਾਰ  ਹੋਇਆ,

ਲੋਕਾਂ ਤਾਕਤ ਦਿਤੀ ਸੀ ਭਲੇ ਲਈ, ਪਰ ਇਹਨੂੰ ਹਿਟਲਰ  ਵਰਗਾ ਹੰਕਾਰ  ਹੋਇਆ,

ਸਾਡਾ ਨਾਂ ਮਿਟਾਉਂਦੇ ਮੁਗ਼ਲ ਤੁਰ ਗਏ, ਨਹੀਂ ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ,

ਨਾਦਰਸ਼ਾਹ ਵਰਗੇ ਲੁੱਟ ਤੁਰ ਗਏ ਪਰ ਇਹ ਪੰਜਾਬ ਨਾ ਕਿਸੇ ਤੋਂ ਮਾਰ ਹੋਇਆ,

ਤੂੰ ਤਾਂ ਹੈਂ ਹੀ ਕਿਹੜੇ ਖੇਤ ਦੀ ਮੂਲੀ ਇਹ ਤਾਂ ਫਾਂਸੀ ਚੁੰਮ ਕੇ ਵੀ ਦਿਲਦਾਰ ਹੋਇਆ,

ਛੱਡ ਅੜੀ ਮੌਕਾ ਸਾਂਭ ਲੈ ਅੜੀਖ਼ੋਰਾ ਹੰਕਾਰ ਨਾਲ ਹੀ ਤਾਂ ਬੰਦਾ ਹੈ ਖ਼ੁਆਰ ਹੋਇਆ।

-ਐਡਵੋਕੇਟ ਸੱਤਪਾਲ ਸਿੰਘ ਦਿਉਲ, ਸੰਪਰਕ : 98781-70771

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement