ਇੰਡੋਨੇਸ਼ੀਆ 'ਚ ਹੁਣ ਤੱਕ 429 ਲੋਕਾਂ ਦੀ ਮੌਤ
Published : Dec 25, 2018, 1:22 pm IST
Updated : Dec 25, 2018, 3:37 pm IST
SHARE ARTICLE
281 people have died in Indonesia
281 people have died in Indonesia

ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਤੋਂ ਬਾਅਦ ਆਈ ਸੁਨਾਮੀ 'ਚ ਮਰਨੇ ਵਾਲੀਆਂ ਦੀ ਗਿਣਤੀ ਵੱਧ ਕੇ 281 ਹੋ ਗਈ ਹੈ ਅਤੇ 1,000 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਰਾਸ਼ਟਰੀ....

ਇੰਡੋਨੇਸ਼ੀਆ (ਭਾਸ਼ਾ): ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਤੋਂ ਬਾਅਦ ਆਈ ਸੁਨਾਮੀ 'ਚ ਮਰਨੇ ਵਾਲੀਆਂ ਦੀ ਗਿਣਤੀ ਵੱਧ ਕੇ 429  ਹੋ ਗਈ ਹੈ ਅਤੇ 1,000 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਰਾਸ਼ਟਰੀ ਆਪਦਾ ਪਰਬੰਧਨ ਏਜੰਸੀ ਦੇ ਬੁਲਾਰੇ ਪੂਰਵੋ ਨੁਗਰੋਹੋ ਨੇ ਕਿਹਾ ਕਿ ਲਾਸ਼ਾਂ ਦੀ ਗਿਣਤੀ ਅਤੇ ਨੁਕਸਾਨ ਦੋਨਾਂ ' ਚ ਵਾਧਾ ਹੋਵੇਗਾ। 

281 people have died in Indonesia,281 people have died in Indonesia

ਅਨਾਕ ਕਰਾਕਾਟੋਆ ਜਾਂ ਕਰਾਕਾਟੋਆ ਦਾ ਬੱਚਾ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸ਼ਨੀਵਾਰ ਨੂੰ ਸਥਾਨਕ  ਮਸੇਂ ਮੁਤਾਬਲ ਰਾਤ ਸਾਢੇ ਨੌਂ ਵਜੇ ਦੱਖਣ ਸੁਮਾਤਰਾ ਅਤੇ ਪੱਛਮ ਵਾਲਾ ਜਾਵੇ ਦੇ ਕੋਲ ਸਮੁੰਦਰ ਦੀ ਉੱਚੀ ਲਹਿਰੇ ਦੇ ਕਿਨਾਰੇ ਨੂੰ ਪਾਰ ਕਰ ਅਗੇ ਵੱਦੀ। ਇਸ ਤੋਂ ਬਗੇਰ ਘੱਟ ਗਿਣਤੀ ਦੇ ਮਕਾਨ ਨਸ਼ਟ ਹੋ ਗਏ ਅਤੇ ਇੰਡੋਨੇਸ਼ੀਆ ਦੇ ਮੌਸਮ ਵਿਗਿਆਨ ਅਤੇ ਜਿਓਲੋਜੀਕਲ ਏਜੰਸੀ ਦੇ ਵਿਗਿਆਨੀਆਂ ਨੇ ਕਿਹਾ ਕਿ ਅਨਾਕ ਕਰਾਕਾਟੋਆ ਜ‍ਵਾਲਾਮੁਖੀ ਦੇ ਫਟਣ ਤੋਂ ਬਾਅਦ ਸਮੁੰਦਰ ਦੇ ਹੇਠਾਂ ਮਚੀ ਤੇਜ਼ ਹਲਚਲ ਸੁਨਾਮੀ ਦੀ ਵਜ੍ਹਾ ਹੋ ਸਕਦੀ ਹੈ।

281 people have died in Indonesia,281 people have died in Indonesia

ਇੰਡੋਨੇਸ਼ੀਆ ਦੀ ਜਿਓਲੋਜੀਕਲ ਏਜੰਸੀ ਮੁਤਾਬਕ ਅਨਾਕ ਕਰਾਕਾਟੋਆ ਜਵਾਲਾਮੁਖੀ 'ਚ ਬਿੱਤੇ ਕੁੱਝ ਦਿਨਾਂ ਤੋਂ ਰਾਖ ਉੱਠਣ ਕਾਰਨ ਕੁੱਝ ਹਰਕੱਤ ਹੋਣ ਦੇ ਸੰਕੇਤ ਮਿਲ ਰਹੇ ਸਨ। ਇਹ ਵਿਸ਼ਾਲ ਦਵੀਪ ਸਮੂਹ ਦੇਸ਼ ਧਰਤੀ 'ਤੇ ਸਭ ਤੋਂ ਜ਼ਿਆਦਾ ਆਪਦਾ ਸੰਭਾਵਿਕ ਦੇਸ਼ਾਂ ਚੋਂ ਇਕ ਹੈ, ਕਿਉਂਕਿ ਇਸ ਦੀ ਥਾਂ ਪ੍ਰਸ਼ਾਂਤ ਅੱਗ ਦੀ ਰਿੰਗ ਦੇ ਅੰਦਰ ਹੈ, ਜਿੱਥੇ ਟੇਕਟੋਨਿਕ ਪਲੇਟਾਂ ਇਕ-ਦੂਜੇ ਨਾਲ ਟਕਰਾਉਂਦੀਆਂ ਹਨ।

281 people have died in Indonesia,281 people have died in Indonesia,

ਇਸ ਤੋਂ ਪਹਿਲਾਂ ਸਤੰਬਰ 'ਚ ਸੁਲਾਵੇਸੀ ਟਾਪੂ 'ਤੇ ਪਾਲੂ ਸ਼ਹਿਰ 'ਚ ਆਏ ਭੁਚਾਲ ਅਤੇ ਸੁਨਾਮੀ 'ਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ। ਕੌਮਾਂਤਰੀ ਸੁਨਾਮੀ ਸੂਚਨਾ ਕੇਂਦਰ ਦੇ ਮੁਤਾਬਕ ਹਾਲਾਂਕਿ ਜਵਾਲਾਮੁਖੀ ਵਿਸਫੋਟ ਤੋਂ ਸੁਨਾਮੀ ਆਉਣ ਦੀ ਸੰਦੇਹ ਘੱਟ ਹੁੰਦੀ ਹੈ।

Location: Indonesia, Riau, Pekan Baru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement