Hamas leader News: ਇਜ਼ਰਾਈਲ ਨੇ ਗਾਜ਼ਾ ’ਚ ਕੀਤਾ ਹਵਾਈ ਹਮਲਾ, ਹਮਾਸ ਨੇਤਾ ਦੀ ਮੌਤ
Published : Mar 23, 2025, 3:15 pm IST
Updated : Mar 23, 2025, 3:15 pm IST
SHARE ARTICLE
Israel carries out airstrike in Gaza, kills Hamas leader
Israel carries out airstrike in Gaza, kills Hamas leader

Hamas leader News: ਮੀਡੀਆ ਰਿਪੋਰਟਾਂ ਮੁਤਾਬਕ ਹਮਾਸ ਦੇ ਸਿਆਸੀ ਨੇਤਾ ਸਾਲਾਹ ਅਲ-ਬਰਦਾਵੀਲ ਐਤਵਾਰ ਸਵੇਰੇ ਦੱਖਣੀ ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਮਾਰਿਆ ਗਿਆ

ਯੇਰੂਸ਼ਲਮ : ਇਜ਼ਰਾਇਲੀ ਫ਼ੌਜ ਇਕ ਵਾਰ ਫਿਰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਹਮਾਸ ’ਤੇ ਜ਼ਬਰਦਸਤ ਹਮਲੇ ਕਰ ਰਹੀ ਹੈ। ਇਹ ਹਮਲੇ ਹਮਾਸ ’ਤੇ ਤਬਾਹੀ ਮਚਾ ਰਹੇ ਹਨ। ਹਾਲ ਹੀ ’ਚ ਇਸ ਹਮਲੇ ’ਚ ਓਸਾਮਾ ਤਾਬਾਸ਼ ਨਾਂ ਦਾ ਹਮਾਸ ਨੇਤਾ ਮਾਰਿਆ ਗਿਆ ਸੀ, ਜਦਕਿ ਐਤਵਾਰ ਸਵੇਰੇ ਇਕ ਵਾਰ ਫਿਰ ਇਜ਼ਰਾਈਲ ਨੇ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ’ਚ ਹਮਾਸ ਦੇ ਸਿਆਸੀ ਨੇਤਾ ਸਾਲਾਹ ਅਲ-ਬਰਦਾਵੀਲ ਦੀ ਮੌਤ ਹੋ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਹਮਾਸ ਦੇ ਸਿਆਸੀ ਨੇਤਾ ਸਾਲਾਹ ਅਲ-ਬਰਦਾਵੀਲ ਐਤਵਾਰ ਸਵੇਰੇ ਦੱਖਣੀ ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਮਾਰਿਆ ਗਿਆ। ਖ਼ਾਨ ਯੂਨਿਸ ਦੇ ਅਲ-ਬਰਦਾਵੀਲ ਨੂੰ ਹਮਲੇ ਵਿਚ ਨਿਸ਼ਾਨਾ ਬਣਾਇਆ ਗਿਆ ਸੀ, ਜਿਥੇ ਉਹ ਕਥਿਤ ਤੌਰ ’ਤੇ ਅਪਣੀ ਪਤਨੀ ਸਮੇਤ ਮਾਰਿਆ ਗਿਆ ਸੀ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement