ਇੰਡੋਨੇਸ਼ੀਆ ਦੀ ਪਣਡੁੱਬੀ 53 ਸਵਾਰਾਂ ਸਮੇਤ ਲਾਪਤਾ
Published : Apr 22, 2021, 9:30 am IST
Updated : Apr 22, 2021, 9:30 am IST
SHARE ARTICLE
Indonesian submarine missing with 53 passengers
Indonesian submarine missing with 53 passengers

ਸਮੁੰਦਰੀ ਫ਼ੌਜ ਨੇ ਤਲਾਸ਼ ਲਈ ਇਲਾਕੇ ਵਿਚ ਲਗਾਏ ਜੰਗੀ ਜਹਾਜ਼

ਜਕਾਰਤਾ : ਇੰਡੋਨੇਸ਼ੀਆ ਫ਼ੌਜ ਨੇ ਕਿਹਾ ਕਿ ਰਿਸਾਰਟ ਟਾਪੂ ਬਾਲੀ ਨੇੜੇ ਸਮੁੰਦਰੀ ਫ਼ੌਜ ਦੀ ਇਕ ਪਣਡੁੱਬੀ ਲਾਪਤਾ ਹੋ ਗਈ ਹੈ ਜਿਸ ਵਿਚ 53 ਲੋਕ ਸਵਾਰ ਸਨ। ਫ਼ੌਜ ਪ੍ਰਮੁਖ ਹਦੀ ਜਾਹਜੰਤੋ ਨੇ ਕਿਹਾ ਕਿ ਜੇਆਰਆਈ ਨਾਨਗਗਲਾ 402 ਬੁਧਵਾਰ ਨੂੰ ਇਕ ਸਿਖਿਆ ਅਭਿਆਨ ਵਿਚ ਹਿੱਸਾ ਲੈ ਰਹੀ ਸੀ ਜਦੋਂ ਉਹ ਲਾਪਤਾ ਹੋ ਗਈ।

Indonesian submarine missing with 53 passengersIndonesian submarine missing with 53 passengers

ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਪਣਡੁੱਬੀ ਬਾਲੀ ਦੇ ਉੱਤਰ ਵਿਚ ਕਰੀਬ 95 ਕਿਲੋਮੀਟਰ ਦੂਰ ਪਾਣੀ ਵਿਚ ਗ਼ਾਇਬ ਹੋਈ। ਫ਼ੌਜ ਪ੍ਰਮੁਖ ਨੇ ਕਿਹਾ ਕਿ ਸਮੁੰਦਰੀ ਫ਼ੌਜ ਨੇ ਤਲਾਸ਼ ਲਈ ਇਲਾਕੇ ਵਿਚ ਜੰਗੀ ਜਹਾਜ਼ ਲਗਾਏ ਹਨ ਅਤੇ ਸਿੰਗਾਪੁਰ ਅਤੇ ਆਸਟ੍ਰੇਲੀਆ ਤੋਂ ਮਦਦ ਮੰਗੀ ਹੈ ਜਿਨ੍ਹਾਂ ਕੋਲ ਪਣਡੁੱਬੀ ਸਹਾਇਤਾ ਵਾਹਨ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement