ਰੂਸ : ਮਨੁੱਖਾਂ 'ਚ ਪਹੁੰਚਿਆਂ ਬਰਡ ਫਲੂ ਦਾ ਖ਼ਤਰਾ, ਪੋਲਟਰੀ ਫਾਰਮ 'ਚ 7 ਲੋਕ ਸੰਕਰਮਿਤ
Published : Feb 21, 2021, 9:46 am IST
Updated : Feb 21, 2021, 9:46 am IST
SHARE ARTICLE
Bird flu
Bird flu

ਇਸ ਦੀ ਜਾਣਕਾਰੀ ਵਿਸ਼ਵ ਸਿਹਤ ਸੰਗਠਨ, WHO ਨੂੰ ਦਿੱਤੀ ਗਈ ਹੈ।

ਨਵੀਂ ਦਿੱਲੀ:  ਰੂਸ 'ਚ ਮਨੁੱਖਾਂ 'ਚ ਬਰਡ ਫਲੂ ਦੇ ਵਾਇਰਸ ਫੈਲਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੋਲਟਰੀ ਫਾਰਮ ਦੇ ਸੱਤ ਕਰਮਚਾਰੀ ਬਰਡ ਫਲੂ ਨਾਲ ਸੰਕਰਮਿਤ ਪਾਏ ਗਏ ਹਨ। ਇਸ ਦੀ ਜਾਣਕਾਰੀ ਵਿਸ਼ਵ ਸਿਹਤ ਸੰਗਠਨ, WHO ਨੂੰ ਦਿੱਤੀ ਗਈ ਹੈ।

bird flubird flu

ਦੱਸਣਯੋਗ ਹੈ ਕਿ ਇਹ ਵਾਇਰਸ ਰੂਸ ਦੇ ਨਾਲ  ਨਾਲ  ਯੂਰਪ, ਚੀਨ, ਉੱਤਰੀ ਅਫਰੀਕਾ ਅਤੇ ਪੱਛਮੀ ਏਸ਼ੀਆ ਵਿਚ ਇਹ ਵਾਇਰਸ ਪੋਲਟਰੀ ਵਿਚ ਹੀ ਪਾਇਆ ਗਿਆ ਸੀ।  ਇਹ ਪਹਿਲੀ ਵਾਰ ਹੈ ਜਦੋਂ ਮਨੁੱਖਾਂ ਵਿੱਚ ਇਸ ਵਾਇਰਸ ਦਾ ਪਤਾ ਲੱਗਿਆ ਹੈ।

 Bird fluBird flu

ਇਸ ਦੌਰਾਨ ਹੁਣ ਰੂਸ ਨੇ ਪੁਸ਼ਟੀ ਕੀਤੀ ਹੈ ਕਿ ਮਨੁੱਖਾਂ ਵਿੱਚ ਐਚ 5 ਐਨ 8 ਏਵੀਅਨ ਫਲੂ ਭਾਵ ਬਰਡ ਫਲੂ ਦਾ ਵਿਸ਼ਾਣੂ ਪਾਇਆ ਗਿਆ ਹੈ। ਪੌਪੋਵਾ ਨੇ ਦੱਸਿਆ ਕਿ ਰੂਸ ਦੇ ਦੱਖਣ ਵਿੱਚ ਇੱਕ ਪੋਲਟਰੀ ਫਾਰਮ ਦੇ ਸੱਤ ਕਰਮਚਾਰੀ ਸੰਕਰਮਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ। ਪਿਛਲੇ ਸਾਲ ਦਸੰਬਰ ਵਿੱਚ ਇਸ ਖੇਤਰ ਵਿੱਚ ਬਰਡ ਫਲੂ ਦਾ ਤੂਫਾਨ ਮਚ ਗਿਆ ਸੀ। ਲਾਗ ਵਾਲੇ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਸਨੇ ਕਿਹਾ ਕਿ ਸਾਰੇ ਸੱਤ ਲੋਕ ਠੀਕ ਮਹਿਸੂਸ ਕਰ ਰਹੇ ਹਨ ਅਤੇ ਸਥਿਤੀ ਨਿਯੰਤਰਣ ਵਿੱਚ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement