ਰੈਸਟੋਰੈਂਟ ‘ਚ ਸੈਂਡਵਿਚ ਦੇਰ ਨਾਲ ਦੇਣ ‘ਤੇ ਗਾਹਕ ਨੇ ਵੇਟਰ ਨੂੰ ਮਾਰੀ ਗੋਲੀ
Published : Aug 18, 2019, 9:29 am IST
Updated : Aug 18, 2019, 9:40 am IST
SHARE ARTICLE
Waiter
Waiter

ਪੇਰਿਸ ਦੇ ਬਾਹਰੀ ਇਲਾਕੇ ‘ਚ ਪੀਜ਼ਾ ਅਤੇ ਸੈਂਡਵਿਚ ਦੇ ਇੱਕ ਰੈਸਟੋਰੈਂਟ ‘ਚ ਇੱਕ ਗਾਹਕ...

ਬੋਬਿਗਨੀ (ਫਰਾਂਸ): ਪੇਰਿਸ ਦੇ ਬਾਹਰੀ ਇਲਾਕੇ ‘ਚ ਪੀਜ਼ਾ ਅਤੇ ਸੈਂਡਵਿਚ ਦੇ ਇੱਕ ਰੈਸਟੋਰੈਂਟ ‘ਚ ਇੱਕ ਗਾਹਕ ਨੇ ਵੇਟਰ ਦੀ ਗੋਲੀ ਮਾਰ ਕੇ ਹੱਤਿਆ ਦਿੱਤੀ ਕਿਉਂਕਿ ਉਸਨੂੰ ਸੈਂਡਵਿਚ ਲਈ ਇੰਤਜ਼ਾਰ ਕਰਨਾ ਪਿਆ। ਜਾਂਚ ਨਾਲ ਜੁੜੇ ਸੂਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰ ਨੇ ਦੱਸਿਆ ਕਿ ਪੇਰਿਸ  ਦੇ ਪੂਰਵੀ ਉਪਨਗਰ ਨਾਇਜੀ-ਲੈ-ਗਰੈਂਡ ਦੇ ਇਸ ਰੇਸਤਰਾਂ ਵਿੱਚ ਸ਼ੁੱਕਰਵਾਰ ਰਾਤ ਨੂੰ ਗੋਲੀ ਚੱਲਣ ਦੀ ਅਵਾਜ ਸੁਣ ਕੇ ਵੇਟਰ ਦੇ ਸਾਥੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

MurderShoot

ਵੇਟਰ ਦੇ ਮੋਡੇ ਵਿੱਚ ਗੋਲੀ ਲੱਗੀ ਸੀ।  ਪੀੜਿਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਬੰਦੂਕਧਾਰੀ ਗ਼ੁੱਸੇ ‘ਚ ਸੀ ਕਿਉਂਕਿ ‘ਉਸਦਾ ਸੈਂਡਵਿਚ ਤੁਰੰਤ ਤਿਆਰ ਨਹੀਂ ਹੋ ਪਾਇਆ ਸੀ ਜਿਸਦੇ ਕਾਰਨ ਉਹ ਆਪਣਾ ਹੋਸ਼ ਖੋਹ ਬੈਠਾ ਸੀ। ਘਟਨਾ ਤੋਂ ਬਾਅਦ ਬੰਦੂਕਧਾਰੀ ਫ਼ਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਹੱਤਿਆ ਦੇ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement