ਹਸਪਤਾਲ ਤੋਂ ਛੁੱਟੀ ਮਿਲਦੇ ਹੀ 103 ਸਾਲ ਦੀ ਦਾਦੀ ਨੇ ਕੀਤਾ ਇਹ ਕੰਮ
Published : Aug 15, 2020, 10:49 am IST
Updated : Aug 15, 2020, 10:49 am IST
SHARE ARTICLE
file  photo
file photo

ਅਮਰੀਕਾ ਵਿਚ, ਇਕ 103 ਸਾਲਾ ਬਜੁਰਗ ਮਹਿਲਾ ਹਸਪਤਾਲ ਤੋਂ ਛੁੱਟੀ ਮਿਲਦੇ ਹੀ .....

ਅਮਰੀਕਾ ਵਿਚ, ਇਕ 103 ਸਾਲਾ ਬਜੁਰਗ ਮਹਿਲਾ ਹਸਪਤਾਲ ਤੋਂ ਛੁੱਟੀ ਮਿਲਦੇ ਹੀ ਇੱਕ ਟੈੱਟੂ ਕਲਾਕਾਰ ਕੋਲ ਪਹੁੰਚੀ ਅਤੇ  ਆਪਣੀ ਬਾਂਹ 'ਤੇ ਇਕ ਡੱਡੂ ਦਾ ਟੈਟੂ ਬਣਵਾਇਆ। ਕੋਰੋਨਾ ਦੇ ਡਰੋਂ, ਬਜ਼ੁਰਗ ਡੋਰਥੀ ਪੋਲੌਕ ਨੂੰ  ਆਈਸ਼ੋਲੇਸ਼ਨ ਵਿਚ ਰੱਖਿਆ ਗਿਆ ਸੀ।

corona viruscorona virus

ਡੋਰਥੀ ਦਾ ਕਹਿਣਾ ਹੈ ਮੇਰੇ ਪੋਤੇ-ਪੋਤੀਆਂ ਅਕਸਰ ਟੈਟੂ  ਬਣਵਾਉਣ ਲਈ  ਕਹਿੰਦੇ ਸਨ ਪਰ ਮੈਂ ਨਹੀਂ ਸੁਣੀ, ਪਰ ਹਸਪਤਾਲ ਵਿਚ ਰਹਿਣ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਦਾ ਕੋਈ ਸ਼ੌਕ ਅਧੂਰਾ ਨਹੀਂ ਰਹਿਣਾ ਚਾਹੀਦਾ। ਇਸੇ ਲਈ ਮੈਂ ਡੱਡੂ ਦਾ ਟੈਟੂ  ਬਣਵਾਇਆ।

photophoto

ਰਿਪੋਰਟ ਦੇ ਅਨੁਸਾਰ, ਡੋਰਥੀ ਪੋਲੌਕ 16 ਜੂਨ ਨੂੰ 103 ਸਾਲ ਦੇ ਹੋ ਗਏ। ਉਹ ਆਪਣੇ ਜਨਮਦਿਨ 'ਤੇ ਕੋਰੋਨਾ ਵਾਇਰਸ ਕਾਰਨ ਹਸਪਤਾਲ ਵਿਚ ਰਹੀ। ਉਸਨੂੰ ਮਿਸ਼ੀਗਨ, ਅਮਰੀਕਾ ਦੇ ਇੱਕ ਹਸਪਤਾਲ ਵਿੱਚ ਆਈਸ਼ੋਲੇਸਨ ਵਿੱਚ ਰੱਖਿਆ ਗਿਆ ਸੀ।

photophoto

ਇਕ ਬਜ਼ੁਰਗ ਦਾਦੀ ਦੀ ਪੋਤੀ ਟੇਰੇਸਾ ਜ਼ਾਵਿਟਜ਼ ਕਹਿੰਦੀ ਹੈ ਕਿ ਕੋਵਿਡ 19 ਮੇਰੀ ਦਾਦੀ ਲਈ ਇਕ ਜੇਲ੍ਹ ਸਾਬਤ ਹੋਈ। ਉਸਦੀ ਦੇਖ ਭਾਲ ਲਈ ਸਾਡੇ ਘਰ ਆਈ ਨਰਸ ਨੇ ਦੱਸਿਆ ਕਿ ਉਹ ਬਹੁਤ ਪਰੇਸ਼ਾਨ ਹੈ। ਦਾਦੀ ਜੀ ਨੂੰ ਚੰਗੀ ਤਰ੍ਹਾਂ ਸੁਣਾਈ ਨਹੀਂ ਦਿੰਦਾ। ਇਸ ਲਈ ਉਹ ਉਸ ਨਾਲ ਫੋਨ ਤੇ ਗੱਲ ਵੀ ਨਹੀਂ ਕਰ ਸਕੀ।

photophoto

ਜਦੋਂ ਦਾਦੀ ਨੇ ਨਰਸਿੰਗ ਹੋਮ ਛੱਡਿਆ, ਤਾਂ ਉਸਨੇ ਕਿਹਾ ਕਿ ਉਹ ਟੈਟੂ ਬਣਵਾਉਣਾ ਚਾਹੁੰਦੀ ਹੈ। ਉਸੇ ਸਮੇਂ ਦਾਦੀ ਨੇ ਕਿਹਾ, ਪਹਿਲਾਂ ਮੇਰੇ ਪੋਤੇ ਮੈਨੂੰ ਟੈਟੂ ਬਣਵਾਉਣ ਲਈ ਕਹਿੰਦੇ ਸਨ ਪਰ ਮੈਂ ਨਹੀਂ ਬਣਵਾਉਣਾ ਚਾਹੁੰਦੀ ਸੀ ਪਰ ਹੁਣ ਮੈਂ ਟੈਟੂ ਬਣਵਾਉਣਾ ਚਾਹੁੰਦੀ ਹਾਂ। ਮੈਨੂੰ ਡੱਡੂ ਪਸੰਦ ਹਨ ਇਸ ਲਈ ਮੈਂ ਡੱਡੂ ਦਾ ਟੈਟੂ ਬਣਵਾਇਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement