ਝੀਲ ’ਚ ਡਿੱਗਾ ਆਈ ਫ਼ੋਨ ਸਾਲ ਬਾਅਦ ਮਿਲਿਆ, ਬਿਲਕੁਲ ਠੀਕ-ਠਾਕ
Published : Apr 13, 2021, 9:30 am IST
Updated : Apr 13, 2021, 9:46 am IST
SHARE ARTICLE
Man finds iPhone he lost inside Taiwan lake after a year, it still works.
Man finds iPhone he lost inside Taiwan lake after a year, it still works.

ਤਾਇਵਾਨ ਨਿਊਜ਼ ’ਚ ਪਿਛਲੇ ਹਫ਼ਤੇ ਪ੍ਰਕਾਸ਼ਤ ਰਿਪੋਰਟ ਮੁਤਾਬਕ ਵਿਅਕਤੀ ਦੀ ਪਛਾਣ ਚੇਨ ਦੇ ਰੂਪ ’ਚ ਹੋਈ।

ਤਾਇਵਾਨ : ਤਾਇਵਾਨ ਦੇ ਇਲਾਕੇ ਤਾਈਪੇ ’ਚ ਇਕ ਵਿਅਕਤੀ ਦਾ ਮਹਿੰਗਾ ਆਈ ਫ਼ੋਨ ਪਾਣੀ ਵਿਚ ਡਿੱਗ ਗਿਆ ਸੀ ਪਰ ਇਕ ਸਾਲ ਮਗਰੋਂ ਜਦੋਂ ਉਸ ਨੂੰ ਉਹ ਫ਼ੋਨ ਮਿਲ ਗਿਆ ਤਾਂ ਹੈਰਾਨੀ ਦੀ ਗੱਲ ਇਹ ਸੀ ਕਿ ਫ਼ੋਨ ਬਿਲਕੁਲ ਸਹੀ ਸਲਾਮਤ ਸੀ ਅਤੇ ਕੰਮ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਇਕ ਸਾਲ ਪਹਿਲਾਂ ਆਈਫ਼ੋਨ ਝੀਲ ’ਚ ਡਿੱਗ ਗਿਆ ਸੀ। ਹੁਣ ਇਲਾਕੇ ਵਿਚ ਪਏ ਸੋਕੇ ਕਾਰਨ ਮੂਨ ਝੀਲ ’ਚ ਪਾਣੀ ਦਾ ਪੱਧਰ ਘੱਟ ਹੋ ਜਾਣ ਕਾਰਨ ਆਈਫ਼ੋਨ ਮਿਲ ਗਿਆ।

Man finds iPhone he lost inside Taiwan lake after a year, it still works. Man finds iPhone he lost inside Taiwan lake after a year, it still works.

ਤਾਇਵਾਨ ਨਿਊਜ਼ ’ਚ ਪਿਛਲੇ ਹਫ਼ਤੇ ਪ੍ਰਕਾਸ਼ਤ ਰਿਪੋਰਟ ਮੁਤਾਬਕ ਵਿਅਕਤੀ ਦੀ ਪਛਾਣ ਚੇਨ ਦੇ ਰੂਪ ’ਚ ਹੋਈ। ਚੇਨ ਨੇ ਕਿਹਾ ਕਿ ਝੀਲ ਦੇ ਪਾਣੀ ਦਾ ਪੱਧਰ ਘੱਟ ਹੋ ਜਾਣ ਨਾਲ ਉਸ ਦਾ ਆਈਫ਼ੋਨ ਮਿਲ ਗਿਆ। 15 ਮਾਰਚ 2020 ਨੂੰ ਜਦੋਂ ਚੇਨ ਝੀਲ ’ਚ ਪੈਡਲ ਬੋਰਡਿੰਗ ਲਈ ਗਏ ਤਾਂ ਉਨ੍ਹਾਂ ਦੋ ਫ਼ੋਨ ਗੁੰਮ ਹੋ ਗਿਆ ਸੀ।

Photo

ਉਸ ਨੇ ਫ਼ੋਨ ਨੂੰ ਵਾਟਰ ਪਰੂਫ਼ ਪਲਾਸਟਿਕ ਪਾਊਚ ’ਚ ਰੱਖ ਕੇ ਗਲ਼ੇ ’ਚ ਲਟਕਾਇਆ ਸੀ। ਪੈਡਲ ਬੋਰਡਿੰਗ ਦੌਰਾਨ ਸੰਤੁਲਨ ਵਿਗੜਨ ’ਤੇ ਕਈ ਵਾਰ ਉਹ ਪਾਣੀ ’ਚ ਡਿੱਗੇ ਅਤੇ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਉਸ ਦਾ ਆਈਫ਼ੋਨ 11 ਪ੍ਰੋ. ਮੈਕਸ ਗੁੰਮ ਹੋ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement