ਨਿਊਜ਼ੀਲੈਂਡ ਨੋਟਾਂ ਨੇ ਖਿੱਚਿਆ ਗ੍ਰਾਫ਼ - ਪ੍ਰਤੀ ਡਾਲਰ ਰੇਟ ਵਧ ਕੇ ਹੋਇਆ 49.31 ਰੁਪਏ
Published : Jun 9, 2020, 11:12 am IST
Updated : Jun 9, 2020, 11:12 am IST
SHARE ARTICLE
File Photo
File Photo

ਅੱਜ ਜਿਵੇਂ ਹੀ ਦੇਸ਼ ਦੇ ਵਿਚ ਕੋਰੋਨਾ ਜ਼ੀਰੋ ਦਾ ਐਲਾਨ ਹੋਇਆ ਉਸੇ ਵੇਲੇ ਬਿਜਨਸ ਕਰਦੇ ਅਦਾਰਿਆਂ ਦੇ ਮਾਲਕਾਂ

ਔਕਲੈਂਡ, 8 ਜੂਨ (ਹਰਜਿੰਦਰ ਸਿੰਘ ਬਸਿਆਲਾ): ਅੱਜ ਜਿਵੇਂ ਹੀ ਦੇਸ਼ ਦੇ ਵਿਚ ਕੋਰੋਨਾ ਜ਼ੀਰੋ ਦਾ ਐਲਾਨ ਹੋਇਆ ਉਸੇ ਵੇਲੇ ਬਿਜਨਸ ਕਰਦੇ ਅਦਾਰਿਆਂ ਦੇ ਮਾਲਕਾਂ ਅਤੇ ਉਨ੍ਹਾਂ ਦੇ ਕਾਮਿਆਂ ਦੇ ਚਿਹਰੇ ਖਿੜ ਗਏ। ਅੱਜ 9 ਜੂਨ ਤੋਂ ਦੇਸ਼ ਨਵÄ ਅੰਗੜਾਈ ਨਾਲ ਉਠਿਆ ਹੈ ਅਤੇ ਠੰਡੇ-ਠੰਡੇ ਮੌਸਮ ਦੇ ਵਿਚ ਆਰਥਕਤਾ ਦਾ ਚੁੱਲ੍ਹਾ ਗਰਮ ਕਰ ਕੇ ਦੁਬਾਰਾ ਦੇਸ਼ ਨੂੰ ਵਿਕਾਸ ਦੀ ਪਰਪੱਕਤਾ ਵਿਚ ਢਾਲ ਦੇਵੇਗਾ।  ਸਟਾਕ ਮਾਰਕੀਟ ਦੇ ਵਿਚ ਉਭਾਰ ਆ ਚੁੱਕਾ ਹੈ। ਲੈਵਲ ਦੋ ਦੇ ਵਿਚ ਡਾਲਰ ਦੀ ਕੀਮਤ ਨੇ ਕਾਫ਼ੀ ਉਚਾ ਜਾਣਾ ਸ਼ੁਰੂ ਕੀਤਾ ਅਤੇ 8 ਜੂਨ ਨੂੰ ਪ੍ਰਤੀ ਡਾਲਰ ਭਾਰਤੀ ਰੁਪਿਆ ਵਿਚ ਕੀਮਤ 49 ਰੁਪਏ 31 ਪੈਸੇ ਤਕ ਵੇਖੀ ਗਈ। ਸੋ ਅਜਿਹੇ ਝਲਕਾਰੇ ਆਉਣ ਵਾਲੇ ਚੰਗੇ ਸਮੇਂ ਦੇ ਸ਼ੁੱਭ ਸੰਕੇਤ ਹਨ। ਸੋ ਡਾਲਰਾਂ ਦਾ ਮੁੱਲ ਪੈਣ ਲੱਗ ਪਿਆ ਹੈ...ਪੈਸੇ ਭੇਜਣ ਦਾ ਵਧੀਆ ਮੌਕਾ ਹੈ ਜੇਕਰ ਕਰੋਨਾ ਦੇ ਡੰਗ ਤੋਂ ਬਚੇ ਰਹਿ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement