ਪਾਕਿਸਤਾਨ ’ਚ ਮਹਿੰਗਾਈ ਨਾਲ ਜੂਝ ਰਹੀ ਜਨਤਾ

By : JUJHAR

Published : Mar 9, 2025, 12:52 pm IST
Updated : Mar 9, 2025, 12:52 pm IST
SHARE ARTICLE
People in Pakistan are struggling with inflation
People in Pakistan are struggling with inflation

ਪ੍ਰੇਸ਼ਾਨ ਲੋਕਾਂ ਨੇ ਗੁੱਸੇ ’ਚ ਆ ਕੇ ਢਾਹੀ ਮਸਜਿਦ

ਇਸਲਾਮਾਬਾਦ : ਪਾਕਿਸਤਾਨ ਵਿਚ ਜਨਤਾ ਮਹਿੰਗਾਈ ਦੀ ਮਾਰ ਨਾਲ ਜੂਝ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ ਕੱੁਝ ਲੋਕਾਂ ਨੇ ਇਕ ਮਸਜਿਦ ਢਾਹ ਦਿੱਤੀ ਅਤੇ ਉਹ ਉਸ ਵਿਚੋਂ ਨਿਕਲਣ ਵਾਲਾ ਲੋਹਾ ਅਤੇ ਇੱਟਾਂ ਭੋਜਨ ਲਈ ਵੇਚ ਰਹੇ ਹਨ। ਇਹ ਹਾਲ ਹੀ ਵਿਚ ਢਾਹੀ ਗਈ ਤੀਜੀ ਮਸਜਿਦ ਹੈ।

ਲੋਕ ਕਹਿ ਰਹੇ ਹਨ, ‘ਜੇ ਅੱਲ੍ਹਾ ਸਾਨੂੰ ਭੋਜਨ ਨਹੀਂ ਦੇ ਸਕਦਾ ਤਾਂ ਮਸਜਿਦਾਂ ਦੀ ਕੀ ਲੋੜ ਹੈ?’ ਇਸ ਘਟਨਾ ਸਬੰਧੀ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕੁੱਝ ਲੋਕ ਹਥੌੜਿਆਂ ਨਾਲ ਮਸਜਿਦ ਨੂੰ ਢਾਹ ਰਹੇ ਹਨ।

ਇਕ ਭਾਈਚਾਰਾ ਜੋ ਸਿਰਫ਼ ਅੱਲ੍ਹਾ ਨੂੰ ਮਹਾਨ ਮੰਨਦਾ ਸੀ ਅਤੇ ਮੰਦਰਾਂ ਨੂੰ ਤਬਾਹ ਕਰਦਾ ਸੀ, ਹੁਣ ਅਪਣੇ ਹੀ ਪੂਜਾ ਸਥਾਨਾਂ ਨੂੰ ਢਾਹ ਰਿਹਾ ਹੈ। ਕਰਮ ਦੇ ਨਿਯਮ ਅਨੁਸਾਰ ਤੁਹਾਡੇ ਦੁਆਰਾ ਕੀਤੇ ਗਏ ਪਾਪਾਂ ਦਾ ਭੁਗਤਾਨ ਤੁਹਾਨੂੰ ਉਸੇ ਤਰੀਕੇ ਨਾਲ ਕਰਨਾ ਪੈਂਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement