ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣੇ ਅਰਵਿੰਦਰ ਸਿੰਘ ਬਹਿਲ
Published : Aug 4, 2025, 11:14 pm IST
Updated : Aug 4, 2025, 11:17 pm IST
SHARE ARTICLE
Arvinder Singh Bahal
Arvinder Singh Bahal

80 ਸਾਲ ਦੇ ਬਹਿਲ ਨੂੰ ਹੈ ਹਿੰਮਤੀ ਖੇਡਾਂ ਦਾ ਸ਼ੌਕ, 196 ਦੇਸ਼ਾਂ ਦੀ ਕੀਤੀ ਹੋਈ ਹੈ ਯਾਤਰਾ

ਮੈਸਾਚੁਸੈਟਰ : 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਹਨ। ਐਤਵਾਰ ਨੂੰ ਉਨ੍ਹਾਂ ਨੇ ਬਲੂ ਓਰੀਜਨ ਦੇ NS-34 ਮਿਸ਼ਨ ਵਿਚ ਪੁਲਾੜ ਦੀ ਪਹਿਲੀ ਉਡਾਨ ਭਰੀ। 11 ਕੁ ਮਿੰਟਾਂ ਦੀ ਇਸ ਉਡਾਨ ਨੂੰ ਉਨ੍ਹਾਂ ਨੇ ਜ਼ਿੰਦਗੀ ’ਚ ਯਾਦਗਾਰ ਪਲ ਦਸਿਆ। 

ਬਹਿਲ ਦਾ ਜਨਮ 1945 ਵਿਚ ਆਗਰਾ ’ਚ ਹੋਇਆ ਸੀ। ਉਹ 1977 ਵਿਚ ਅਮਰੀਕਾ ਚਲੇ ਗਏ ਸਨ। ਉਨ੍ਹਾਂ ਦੀ ਮੈਸਾਚੁਸੈਟਸ ਵਿਚ ਰੀਅਲ ਅਸਟੇਟ ਕੰਪਨੀ ਹੈ। ਬਹਿਲ ਨੂੰ ਹਿੰਮਤੀ ਖੇਡਾਂ ਬਹੁਤ ਪਸੰਦ ਹਨ, ਭਾਵੇਂ ਉਹ ਐਵਰੈਸਟ ਅਤੇ ਵੀਜ਼ਾ ਦੇ ਪਿਰਾਮਿਡ ਤੋਂ ਸਕਾਈ ਡਾਈਵਿੰਗ ਹੋਵੇ ਜਾਂ ਦੋਹਾਂ ਧਰੁਵਾਂ ’ਤੇ ਖੜ੍ਹਨ ਦਾ ਤਜਰਬਾ। ਛੇ ਭਾਸ਼ਾਵਾਂ ਵਿਚ ਮਾਹਰ ਬਹਿਲ ਨੇ 196 ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ। 

Tags: sikh

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement