ਕੈਨੇਡਾ ਵਾਸੀ ਹੁਣ ਬਿਨਾ ਹਵਾਈ ਸਫ਼ਰ ਕੀਤੇ ਲੈ ਸਕਣਗੇ ਫਰਾਂਸ ਵਰਗੇ ਨਜ਼ਾਰੇ
Published : May 2, 2018, 5:34 pm IST
Updated : May 2, 2018, 5:34 pm IST
SHARE ARTICLE
Saint Pierre
Saint Pierre

ਕਿਸ਼ਤੀਆਂ ਦੇ ਰਾਹੀਂ ਉਥੇ ਤਕ ਪਹੁੰਚਿਆ ਜਾਵੇਗਾ

ਕੈਨੇਡਾ: ਅਗਰ ਸਬ ਕੁਝ ਠੀਕ ਠਾਕ ਰਿਹਾ ਤਾ ਕੈਨੇਡਾ ਵਾਸੀ ਹੁਣ ਕੁਝ ਚਿਰ ਦਾ ਸਫ਼ਰ ਕਰਕੇ ਪਹੁੰਚ ਸਕਣਗੇ ਫਰੈਂਚ ਟਾਪੂ ਸੈਂਟ-ਪਿਅਰੇ-ਮਿਕਿਊਲਨ ਤੇ ਜੋ ਕਿ ਨਿਊਫਾਊਂਡਲੈਂਡ ਦੇ ਦੱਖਣੀ ਤੱਟ ਤੇ ਹੈ। ਉੱਤਰੀ ਅਮਰੀਕਾ ਦੇ ਲੋਕ ਇਥੇ ਯੂਰੋਪ ਵਰਗੇ ਨਜ਼ਾਰਿਆਂ ਦਾ ਆਨੰਦ ਮਾਣ ਸਕਣਗੇ। ਦਰਅਸਲ  ਨਿਊਫਾਊਂਡਲੈਂਡ ਦੇ ਫ਼ਾਰਚਿਉਨ ਤੋਂ ਕਿਸ਼ਤੀਆਂ ਦੇ ਰਾਹੀਂ ਉਥੇ ਤਕ ਪਹੁੰਚਿਆ ਜਾਵੇਗਾ। ਇਹ ਕਿਸ਼ਤੀਆਂ 15 ਕਾਰਾਂ ਸਣੇ 200 ਯਾਤਰੀਆਂ ਨੂੰ ਆਪਣੇ ਨਾਲ ਲੈਕੇ ਜਾ ਸਕਦੀਆਂ ਹਨ।  

ਫ਼ਾਰਚਿਉਨ ਦੇ ਮੇਅਰ ਚਾਰਲਸ ਪੇਨਵੈੱਲ ਨੇ ਇਸ ਨੂੰ ਫਰਾਂਸ ਦਾ ਛੋਟਾ ਰੂਪ ਦੱਸਿਆ। ਓਹਨਾ ਕਿਹਾ ਕਿ ਓਥੇ ਭਾਸ਼ਾ ਦਾ ਥੋੜਾ ਮੋਟਾ ਫਰਕ ਜ਼ਰੂਰ ਹੈ ਪਰ ਓਥੇ ਦਾ ਖਾਣਾ ਫਰਾਂਸ ਦੇ ਪਾਰੰਪਰਿਕ ਖਾਣੇ ਵਰਗਾ ਹੀ ਹੈ। ਉਨ੍ਹਾਂ ਦੱਸਿਆ ਕਿ ਇਹ ਹੋਨੋਲੂਲੂ ਦੇ ਆਕਾਰ ਦਾ ਹੈ ਅਤੇ ਇਥੇ ਤਕਰੀਬਨ 6000 ਫਰਾਂਸ ਦੇ ਨਾਗਰਿਕ ਰਹਿੰਦੇ ਹਨ। ਇਹ ਦਵੀਪ ਸੰਨ 1815 ਵਿਚ ਫਰਾਂਸ ਨੂੰ ਵਾਪਿਸ ਦੇ ਦਿੱਤੋ ਗਿਆ ਸੀ। ਫਰਾਂਸ ਦੀ ਸਰਕਾਰ ਇਥੇ ਦੇ ਲੋਕਾਂ ਨੂੰ ਹੁਣ ਭਾਰੀ ਸਬਸਿਡੀ ਵੀ ਦਿੰਦੀ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement