ਰੇਸ਼ਮਾ ਪਟੇਲ ਨੇ ਦਸ ਹਜ਼ਾਰ ਮੀਟਰ ਪੈਦਲ ਦੌੜ ਵਿੱਚ ਬਣਾਇਆ ਰਾਸ਼ਟਰੀ ਰਿਕਾਰਡ
Published : Jan 27, 2021, 11:06 am IST
Updated : Jan 27, 2021, 11:06 am IST
SHARE ARTICLE
Reshma Patel
Reshma Patel

ਜਿੱਤਿਆ ਗੋਲਡ ਮੈਡਲ

ਨਵੀਂ ਦਿੱਲੀ:  ਉਤਰਾਖੰਡ ਦੀ ਖਿਡਾਰੀ ਰੇਸ਼ਮਾ ਪਟੇਲ ਨੇ ਦਸ ਹਜ਼ਾਰ ਮੀਟਰ ਦੀ ਦੌੜ ਵਿੱਚ ਇੱਕ ਰਾਸ਼ਟਰੀ ਰਿਕਾਰਡ ਬਣਾਇਆ ਹੈ। ਇਹ ਉਤਰਾਖੰਡ ਲਈ ਇਕ ਵੱਡੀ ਪ੍ਰਾਪਤੀ ਹੈ।


PHOTOPHOTO

ਰੇਸ਼ਮਾ ਪਟੇਲ ਨੇ ਇਹ ਰਿਕਾਰਡ ਭੋਪਾਲ ਵਿੱਚ ਆਯੋਜਿਤ ਰਾਸ਼ਟਰੀ ਮੁਕਾਬਲੇ ਵਿੱਚ ਬਣਾਇਆ ਹੈ। ਰੇਸ਼ਮਾ ਨੇ ਅੰਡਰ 20 ਲੜਕੀਆਂ ਦੇ ਵਰਗ ਵਿਚ ਆਪਣੀ ਦੌੜ 48 ਮਿੰਟ 52 ਸੈਕਿੰਡ ਵਿਚ ਪੂਰੀ ਕੀਤੀ

ਅਤੇ ਇਹ ਰਿਕਾਰਡ ਬਣਾ ਕੇ ਸੋਨਾ ਦਾ ਤਗਮਾ ਆਪਣੇ ਨਾਮ ਕੀਤਾ। ਰੇਸ਼ਮਾ ਦੀ ਇਸ ਮਹਾਨ ਪ੍ਰਾਪਤੀ ਕਾਰਨ ਰਾਜ ਅਤੇ ਖੇਡ ਜਗਤ ਵਿੱਚ ਖੁਸ਼ੀ ਦਾ ਮਾਹੌਲ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement