ਟੋਕੀਓ ਓਲੰਪਿਕ : ਟੇਬਲ ਟੈਨਿਸ ਖਿਡਾਰੀ ਸਾਥਿਆਨ ਪੁਰਸ਼ ਦੂਜੇ ਗੇੜ ਦਾ ਮੁਕਾਬਲਾ ਹਾਰ ਕੇ ਹੋਏ ਬਾਹਰ
Published : Jul 25, 2021, 1:24 pm IST
Updated : Jul 25, 2021, 1:35 pm IST
SHARE ARTICLE
Sathiyan Gnanasekaran
Sathiyan Gnanasekaran

ਪਹਿਲੀ ਗੇਮ ਬਰਾਬਰੀ ਦਾ ਸੀ ਅਤੇ ਹਾਂਗ ਕਾਂਗ ਦੇ ਖਿਡਾਰੀ ਨੇ  ਫੋਰਹੈਂਡਸ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਸਮੇਂ ਇਸ ਨੂੰ ਜਿੱਤ ਲਿਆ।

ਟੋਕਿਓ: ਭਾਰਤ ਦੇ ਗਿਆਨਸ਼ੇਖਰਨ ਸਾਥਿਆਨ ਟੋਕਿਓ ਓਲੰਪਿਕ ਦੇ ਟੇਬਲ ਟੈਨਿਸ ਟੂਰਨਾਮੈਂਟ ਦੇ ਦੂਸਰੇ ਗੇੜ ਵਿੱਚ ਹਾਂਗ ਕਾਂਗ  ਦੇ ਲਾਮ ਸਿਯੂ ਹਾਂਗ ਤੋਂ 7 ਗੇਮ ਦੇ ਕਰੀਬੀ ਮੁਕਾਬਲੇ ’ਚ ਹਾਰ ਗਏ। ਪਹਿਲੇ ਗੇਮ ’ਚ ਪਿੱਛੜਨ ਦੇ ਬਾਅਦ ਸਾਥੀਆਨ ਨੇ ਵਾਪਸੀ ਕੀਤੀ ਪਰ ਉਸ ਲੈਅ ਨੂੰ ਹਾਸਲ ਨਾ ਕਰ ਸਕੇ।

Sathiyan GnanasekaranSathiyan Gnanasekaran

ਵਿਰੋਧੀ ਖਿਡਾਰੀ ਨੇ ਉਨ੍ਹਾਂ ਨੂੰ 11-7, 7-11, 4-11, 5-11, 11-9, 12-10, 11-6 ਨਾਲ ਹਰਾਇਆ। ਆਪਣਾ ਪਹਿਲਾ ਓਲੰਪਿਕ ਖੇਡ ਰਹੇ ਸਾਥਿਆਨ ਦਾ ਇਸ ਤੋਂ ਪਹਿਲਾਂ ਲਾਮ ਦੇ ਖ਼ਿਲਾਫ਼ ਰਿਕਾਰਡ 2-0 ਦਾ ਸੀ।

Sathiyan GnanasekaranSathiyan Gnanasekaran

ਪਹਿਲੀ ਗੇਮ ਬਰਾਬਰੀ ਦਾ ਸੀ ਅਤੇ ਹਾਂਗ ਕਾਂਗ ਦੇ ਖਿਡਾਰੀ ਨੇ  ਫੋਰਹੈਂਡਸ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਸਮੇਂ ਇਸ ਨੂੰ ਜਿੱਤ ਲਿਆ। ਦੂਜੀ ਗੇਮ ਵਿਚ ਸਾਥਿਆਨ ਨੇ ਸ਼ੁਰੂਆਤ ਤੋਂ ਬੜ੍ਹਤ ਬਣਾ ਕੇ ਇਸ ਨੂੰ ਕਾਇਮ ਰੱਖਿਆ। ਇਕ ਪਾਸੇ ਸਾਥਿਆਨ ਸ਼ਾਨਦਾਰ ਖੇਡ ਦਿਖਾ ਰਿਹਾ ਸੀ ਅਤੇ ਦੂਜੇ ਪਾਸੇ ਲਾਮ ਨਿਰੰਤਰ ਗਲਤੀਆਂ ਕਰ ਰਿਹਾ ਸੀ। ਅਗਲੇ ਦੋ ਮੈਚ ਜਿੱਤਣ ਤੋਂ ਬਾਅਦ, ਸਾਥੀਅਨ ਨੇ 3-1 ਦੀ ਬੜ੍ਹਤ ਹਾਸਲ ਕੀਤੀ।

Location: Japan, Tokyo-to, Tokyo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement