ਪਹਿਲੀ ਵਾਰ ਸਾਹਮਣੇ ਆਇਆ ਸਾਨੀਆ ਦੇ ਬੇਟੇ ਦਾ ਚਿਹਰਾ
Published : Dec 24, 2018, 3:30 pm IST
Updated : Dec 24, 2018, 3:30 pm IST
SHARE ARTICLE
Sania-Son
Sania-Son

ਸਾਨੀਆ ਮਿਰਜ਼ਾ ਨੇ ਪਹਿਲੀ ਵਾਰ ਅਪਣੇ ਪੁੱਤਰ ਦਾ ਚਿਹਰਾ ਸਾਹਮਣੇ....

ਮੁੰਬਈ (ਭਾਸ਼ਾ): ਸਾਨੀਆ ਮਿਰਜ਼ਾ ਨੇ ਪਹਿਲੀ ਵਾਰ ਅਪਣੇ ਪੁੱਤਰ ਦਾ ਚਿਹਰਾ ਸਾਹਮਣੇ ਦਿਖਾਇਆ ਹੈ। ਸਾਨੀਆ ਮਿਰਜ਼ਾ ਨੇ ਪੁੱਤਰ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਤਸਵੀਰ ਵਿਚ ਸਾਨੀਆ ਦਾ ਪੁੱਤਰ ਇਜਾਨ ਮਿਰਜ਼ਾ ਮਲਿਕ ਖੁਸ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਨੀਲੇ ਅਤੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਅਤੇ ਟੋਪੀ ਪਾਈ ਇਜਾਨ ਬੇਹੱਦ ਪਿਆਰਾ ਲੱਗ ਰਿਹਾ ਹੈ। ਪੁੱਤਰ ਦੀ ਤਸਵੀਰ ਸਾਂਝੀ ਕਰਦੇ ਹੋਏ ਸਾਨੀਆ ਮਿਰਜ਼ਾ ਨੇ ਲਿਖਿਆ ਹੈ- ਸਮਾਂ ਆ ਗਿਆ ਹੈ ਦੁਨੀਆ ਨੂੰ ਹੋਲੋਂ ਕਹਿਣ ਦਾ।


ਇਸ ਤੋਂ ਪਹਿਲਾਂ ਸਾਨੀਆ ਨੇ ਇਕ ਹੋਰ ਤਸਵੀਰ ਸਾਂਝੀ ਕਰ ਚੁੱਕੀ ਹੈ। ਇਸ ਤਸਵੀਰ ਵਿਚ ਲਾਲ ਡਰੈਸ ਵਿਚ ਸਾਨੀਆ ਮਿਰਜ਼ਾ ਅਪਣੇ ਪੁੱਤਰ ਇਜਾਨ ਮਿਰਜ਼ਾ ਮਲਿਕ ਨੂੰ ਗੋਦੀ ਵਿਚ ਲਏ ਨਜ਼ਰ ਆ ਰਹੀ ਹੈ। ਸਾਨੀਆ ਪੁੱਤਰ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਦੀ ਹੈ- ਕਦੇ ਨਹੀਂ ਸੋਚਿਆ ਸੀ ਘਰ ਛੱਡਣਾ ਇੰਨਾ ਮੁਸ਼ਕਲ ਹੋਵੇਗਾ। ਇਜਾਨ ਤੋਂ ਦੂਰ ਹੋਣ ਤੋਂ ਬਾਅਦ ਹੋਰ ਸਖਤ ਮਿਹਨਤ ਤੋਂ ਬਾਅਦ ਮੈਂ ਬਸ ਜਲਦੀ ਤੋਂ ਵਾਪਸ ਆਉਣਾ ਚਾਹੁੰਦੀ ਹਾਂ।


ਸੋਇਬ ਅਤੇ ਸਾਨੀਆ ਨੇ ਅਪਣੇ ਪੁੱਤਰ ਦਾ ਨਾਮ ਇਜਾਨ ਮਿਰਜ਼ਾ ਮਲਿਕ ਰੱਖਿਆ ਹੈ। ਸਾਨੀਆ ਅਤੇ ਸ਼ੋਇਬ ਦਾ ਮੰਨਣਾ ਹੈ ਕਿ ਪਹਿਲਾ ਨਾਂਅ ਭਗਵਾਨ ਦਾ ਤੋਹਫਾ ਹੁੰਦਾ ਹੈ ਅਤੇ ਉਨ੍ਹਾਂ ਦੇ ਲਈ ਉਨ੍ਹਾਂ ਦਾ ਪੁੱਤਰ ਭਗਵਾਨ ਦਾ ਤੋਹਫਾ ਹੈ। ਦੱਸ ਦਈਏ ਅਪ੍ਰੈਲ, 2010 ਨੂੰ ਸਾਨੀਆ ਅਤੇ ਸ਼ੋਇਬ ਮਲਿਕ ਨੇ ਵਿਆਹ ਕੀਤਾ ਹੈ। ਸਾਨੀਆ ਦਾ ਕਹਿਣਾ ਹੈ, ਮਾਂ ਬਣਨਾ ਤੁਹਾਨੂੰ ਸਕਤ ਬਣਾਉਂਦਾ ਹੈ, ਜੋ ਤੁਹਾਡੀ ਅਸਲੀ ਪਹਿਚਾਣ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement