ਸਾਨੀਆ ਮਿਰਜ਼ਾ ਦੀ ਜੀਵਨੀ 'ਤੇ ਫ਼ਿਲਮ
Published : Feb 10, 2019, 2:05 pm IST
Updated : Feb 10, 2019, 2:05 pm IST
SHARE ARTICLE
Sania Mirza
Sania Mirza

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਫ਼ਿਲਮਕਾਰ ਰੋਨੀ ਸਕਰੂਵਾਲਾ ਉਨ੍ਹਾਂ ਦੇ ਜੀਵਨ ਉਤੇ ਅਧਾਰਿਤ ਫ਼ਿਲਮ ਬਣਾਉਣਗੇ....

ਹੈਦਰਾਬਾਦ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਫ਼ਿਲਮਕਾਰ ਰੋਨੀ ਸਕਰੂਵਾਲਾ ਉਨ੍ਹਾਂ ਦੇ ਜੀਵਨ ਉਤੇ ਅਧਾਰਿਤ ਫ਼ਿਲਮ ਬਣਾਉਣਗੇ। ਗਰੈਂਡਸਲੈਮ ਜਿੱਤਣ ਵਾਲੀ ਭਾਰਤ ਦੀ ਇਕਲੌਤੀ ਮਹਿਲਾ ਖਿਡਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਜੀਵਨ ਉਤੇ ਬਣਨ ਵਾਲੀ ਫ਼ਿਲਮ ਲਈ ਕਰਾਰ ਉਤੇ ਦਸਖਸਤ ਕਰ ਦਿਤੇ ਹਨ ਅਤੇ ਇਸ ਉਤੇ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਿਆ ਹੈ। ਸਾਨੀਆ ਨੇ ਇਕ ਪ੍ਰੋਗਰਾਮ ਦੇ ਵਿਚ ਕਿਹਾ, ''ਇਹ ਸ਼ਾਨਦਾਰ ਹੈ। ਇਸ ਬਾਰੇ ਵਿਚ ਬਹੁਤ ਸਮੇਂ ਤੋਂ ਗੱਲ ਚੱਲ ਰਹੀ ਸੀ। ਕਰਾਰ ਉਤੇ ਦਸਖਸਤ ਕਰ ਦਿਤੇ ਗਏ ਹਨ।

ਮੈਂ ਇਸ ਦਾ ਇੰਤਜ਼ਾਰ ਕਰ ਰਹੀ ਹਾਂ।'' ਉਨ੍ਹਾਂ ਨੇ ਦੱਸਿਆ ਕਿ ਫ਼ਿਲਮ ਦੀ ਸ਼ੁਰੂਆਤੀ ਦੌਰ ਦਾ ਕੰਮ ਸ਼ੁਰੂ ਹੋ ਗਿਆ ਹੈ। ਸਾਨੀਆ ਨੇ ਕਿਹਾ, ''ਇਹ ਸਭ ਆਪਸੀ ਸਮਝਦਾਰੀ ਨਾਲ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੀ ਕਹਾਣੀ ਹੈ ਤਾਂ ਇਸ ਵਿਚ ਮੇਰਾ ਸੁਝਾਅ ਅਹਿਮ ਹੋਵੇਗਾ।'' ਉਨ੍ਹਾਂ ਨੇ ਕਿਹਾ, ''ਸਾਡੀ ਗੱਲਬਾਤ ਬਹੁਤ ਸ਼ੁਰੂਆਤੀ ਦੌਰ ਵਿਚ ਹੈ। 

Location: India, Telangana, Hyderabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement