ਪਾਕਿ ਵਿਰੁਧ ਏਸ਼ੀਆ ਕੱਪ 'ਚ ਵੱਡਾ ਹਥਿਆਰ ਹੋਵੇਗਾ ਪਾਂਡਿਆ: ਜਾਨਸਨ
Published : Sep 1, 2018, 1:16 pm IST
Updated : Sep 1, 2018, 1:16 pm IST
SHARE ARTICLE
Mitchell Johnson
Mitchell Johnson

ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਦਾ ਮੰਨਣਾ ਹੈ ਕਿ ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਯੂਏਈ 'ਚ ਹੋਣ ਵਾਲੇ ਏਸ਼ੀਆ ਕੱਪ 'ਚ..............

ਮੁੰਬਈ : ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਦਾ ਮੰਨਣਾ ਹੈ ਕਿ ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਯੂਏਈ 'ਚ ਹੋਣ ਵਾਲੇ ਏਸ਼ੀਆ ਕੱਪ 'ਚ 19 ਸਤੰਬਰ ਨੂੰ ਵਿਰੋਧੀ ਟੀਮ ਪਾਕਿਸਤਾਨ ਵਿਰੁਧ ਹੋਣ ਵਾਲੇ ਮੈਚ 'ਚ ਅਹਿਮ ਖਿਡਾਰੀਆਂ 'ਚੋਂ ਇਕ ਹੋਵੇਗਾ। ਏਸ਼ੀਆ ਕੱਪ ਇਸ ਵਾਰ 50 ਓਵਰਾਂ ਦੇ ਪ੍ਰਾਰੂਪ 'ਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 15 ਸਤੰਬਰ ਤੋਂ ਸ਼ੁਰੂ ਹੋਵੇਗਾ।

ਇਸ ਲਈ ਭਾਰਤੀ ਟੀਮ ਦੀ ਚੋਣ ਇਕ ਸਤੰਬਰ ਨੂੰ ਕੀਤੀ ਜਾਵੇਗੀ। ਭਾਰਤ ਅਪਣਾ ਪਹਿਲਾ ਮੈਚ 18 ਸਤੰਬਰ ਨੂੰ ਕੁਆਲੀਫ਼ਾਇੰਗ ਟੀਮ ਵਿਰੁਧ ਖੇਡੇਗਾ ਅਤੇ ਉਸ ਤੋਂ ਅਗਲੇ ਦਿਨ ਪਾਕਿਸਤਾਨ ਨਾਲ ਭਿੜੇਗਾ। ਏਸ਼ੀਆ ਕੱਪ 'ਚ ਵਿਸ਼ੇਸ਼ ਕੁਮੈਂਟੇਟਰ ਜਾਨਸਨ ਨੇ ਕਿਹਾ ਕਿ ਹਾਰਦਿਕ ਪਾਂਡਿਆ ਏਸ਼ੀਆ ਕੱਪ 'ਚ ਭਾਰਤੀ ਟੀਮ ਲਈ ਵੱਡੇ ਹਥਿਆਰ ਦਾ ਕੰਮ ਕਰੇਗਾ।   (ਏਜੰਸੀ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement