ਭਾਰਤੀ ਮੂਲ ਦੇ ਅਜੇ ਕੁਮਾਰ ਵਲੋਂ ਗੈਰੇਜ ਤੋਂ ਸ਼ੁਰੂ ਕੀਤੀ ਕੰਪਨੀ ਵਿਦੇਸ਼ 'ਚ ਉਚਾਈਆਂ 'ਤੇ ਪਹੁੰਚੀ, ਪਾਈ ਧੱਕ
Published : Mar 19, 2024, 3:31 pm IST
Updated : Mar 19, 2024, 3:31 pm IST
SHARE ARTICLE
Ajay Kumar
Ajay Kumar

ਕੰਪਨੀ ਦੇ ਇਸ ਵੇਲੇ ਆਕਲੈਂਡ ਭਰ ਵਿਚ 6 ਦਫ਼ਤਰ ਹਨ।

ਆਕਲੈਂਡ - ਭਾਰਤੀ ਜਿੱਥੇ ਵੀ ਜਾਂਦੇ ਹਨ ਉਹ ਅਪਣੀ  ਛਾਪ ਛੱਡ ਦਿੰਦੇ ਹਨ। ਇਸੇ ਤਰ੍ਹਾਂ ਹੀ ਭਾਰਤੀ ਮੂਲ ਦੇ ਅਜੈ ਕੁਮਾਰ ਨੇ ਵੀ ਨਿਊਜੀਲੈਂਡ ਵਿਚ ਅਪਣੇ ਕੰਮ ਦੀ ਧੱਕ ਪਾਈ। ਅਜੈ ਕੁਮਾਰ ਨੇ ਬੀਤੀ 5 ਮਾਰਚ ਨੂੰ ਗਲੋਬਲ ਫਾਇਨਾਸ ਦੀ 25ਵੀਂ ਵਰੇਗੰਢ ਮਨਾਈ ਹੈ। ਅਜੇ ਕੁਮਾਰ ਨੇ ਕਿਸੇ ਵੇਲੇ ਅਪਣੀ ਗਲੋਬਲ ਕੰਪਨੀ ਦੇ ਸ਼ੁਰੂਆਤ ਘਰ ਦੇ ਗੈਰੇਜ ਵਿਚ ਕੀਤੀ ਸੀ ਇਹ ਫਾਇਨਾਸ ਕੰਪਨੀ ਅੱਜ ਭਾਰਤੀ ਮੂਲ ਦੇ ਕਾਰੋਬਾਰੀਆਂ ਵਿਚ ਸਭ ਤੋਂ ਸਫ਼ਲ ਕੰਪਨੀਆਂ ਵਿਚੋਂ ਇੱਕ ਹੈ। ਕੰਪਨੀ ਦੇ ਇਸ ਵੇਲੇ ਆਕਲੈਂਡ ਭਰ ਵਿਚ 6 ਦਫ਼ਤਰ ਹਨ।

ਅਜੈ ਕੁਮਾਰ 1996 ਵਿਚ ਨਿਊਜ਼ੀਲੈਂਡ ਆਏ ਸਨ ਤੇ ਉਨ੍ਹਾਂ ਦਾ ਪਿਛੋਕੜ ਬਰੇਲੀ ਤੋਂ ਹੈ, ਜਿੱਥੇ ਉਨ੍ਹਾਂ ਬੈਂਕਿੰਗ ਖੇਤਰ ਵਿਚ ਹੀ ਕਾਫ਼ੀ ਸਮਾਂ ਕੰਮ ਕੀਤਾ। ਇੱਥੇ ਆਕੇ ਉਨ੍ਹਾਂ ਕਾਂਟਰੇਕੁਚਅਲ ਮੋਰਗੇਜ ਬਰੋਕਰ ਦਾ ਕੰਮ ਕੀਤਾ ਤੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਆਪਣਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ। 
ਅਜੇ ਕੁਮਾਰ ਪੰਜਾਬੀ ਭਾਸ਼ਾ ਜਾਣਦੇ ਸਨ ਤੇ ਇਸੇ ਲਈ ਉਨ੍ਹਾਂ ਦੇ ਸ਼ੁਰੂਆਤੀ ਗ੍ਰਾਹਕ ਪੰਜਾਬੀ ਭਾਈਚਾਰੇ ਤੋਂ ਰਹੇ ਤੇ ਅਜੇ ਕੁਮਾਰ ਦੀ ਗਲੋਬਲ ਫਾਇਨਾਸ ਇਨੀਂ ਕਾਮਯਾਬ ਹੈ ਕਿ ਉਨ੍ਹਾਂ ਨੂੰ ਵੈਸਟਪੇਕ, ਏਐਨਜੈਡ, ਏਐਸਬੀ ਬੈਂਕਾਂ ਵਲੋਂ ਵੀ ਕਈ ਸਨਮਾਨ ਮਿਲ ਚੁੱਕੇ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement