Australia News: ਪੰਜਾਬੀ 'ਤੇ ਪਤਨੀ ਦੇ ਕਤਲ ਦੇ ਦੋਸ਼ਾਂ ਦਾ ਚਲੇਗਾ ਟਰਾਇਲ 
Published : Oct 5, 2025, 6:44 am IST
Updated : Oct 5, 2025, 8:13 am IST
SHARE ARTICLE
Punjabi man to face trial for wife's murder Australia News
Punjabi man to face trial for wife's murder Australia News

ਫ਼ਰਵਰੀ 2024 ਵਿਚ ਬ੍ਰਿਸਬੇਨ ਨੇੜੇ ਅਪਣੇ ਫ਼ਾਰਮ ਵਿਚ ਅਪਣੀ ਪਤਨੀ ਦਾ ਇੱਟ ਮਾਰ ਕੇ ਕੀਤਾ ਸੀ ਕਤਲ

Punjabi man to face trial for wife's murder Australia News:  ਆਸਟਰੇਲੀਆ ਵਿਚ 46 ਸਾਲਾ ਯਾਦਵਿੰਦਰ ਸਿੰਘ ਨੇ ਅਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ਾਂ ਨੂੰ ਮਨਜ਼ੂਰ ਨਹੀਂ ਕੀਤਾ, ਪਰ ਅਦਾਲਤ ਨੇ ਉਸ ਵਿਰੁਧ ਟਰਾਇਲ ਚਲਾਉਣ ਦਾ ਹੁਕਮ ਦਿਤਾ ਹੈ ।

ਪੁਲਿਸ ਰਿਪੋਰਟ ਅਨੁਸਾਰ ਯਾਦਵਿੰਦਰ ਸਿੰਘ ਤੇ ਦੋਸ਼ ਹੈ ਕਿ ਉਸ ਨੇ ਫ਼ਰਵਰੀ 2024 ਵਿਚ ਬ੍ਰਿਸਬੇਨ ਨੇੜੇ ਅਪਣੇ ਫ਼ਾਰਮ ਵਿਚ ਅਪਣੀ ਪਤਨੀ ਅਮਰਜੀਤ ਕੌਰ ਸਰਦਾਰ (41) ਦਾ ਇੱਟ ਮਾਰ ਕੇ ਕਤਲ ਕਰ ਦਿਤਾ ਸੀ । ਯਾਦਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਅਮਰਜੀਤ ਕੌਰ ਦੀ ਮੌਤ ਟਰੈਕਟਰ- ਸ਼ਲੈਸ਼ਰ ਕਾਰਨ ਹੋਈ ਸੀ ਅਤੇ ਇਹ ਇਕ ਕੁਦਰਤੀ ਹਾਦਸਾ ਸੀ। ਜ਼ਿਕਰਯੋਗ ਹੈ ਅਦਾਲਤ ਨੇ ਮੁਜ਼ਰਮ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿਤੀ ਹੈ। 

ਪਰਥ ਤੋਂ ਪਿਆਰਾ ਸਿੰਘ ਨਾਭਾ ਦੀ ਰਿਪੋਰਟ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement