ਐਸ.ਬੀ.ਆਈ. ਯੋਨੋ ਦੀ ਤੀਜੀ ਵਰ੍ਹੇਗੰਢ ਮੌਕੇ ਡਿਜੀਟਲ ਬੈਂਕਿੰਗ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
Published : Nov 29, 2020, 2:02 am IST
Updated : Nov 29, 2020, 2:02 am IST
SHARE ARTICLE
image
image

ਐਸ.ਬੀ.ਆਈ. ਯੋਨੋ ਦੀ ਤੀਜੀ ਵਰ੍ਹੇਗੰਢ ਮੌਕੇ ਡਿਜੀਟਲ ਬੈਂਕਿੰਗ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਚੰਡੀਗੜ੍ਹ, 28 ਨਵੰਬਰ (ਪ.ਪ.) : ਐਸ.ਬੀ.ਆਈ. ਯੋਨੋ ਦੀ ਤੀਜੀ ਵਰ੍ਹੇਗੰਢ ਮੌਕੇ ਭਾਰਤੀ ਸਟੇਟ ਬੈਂਕ ਨੇ ਵਰਤਮਾਨ ਕੋਵਿਡ ਕਾਲ ਵਿਚ ਡਿਜੀਟਲ ਬੈਂਕਿੰਗ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਯੋਨੋਸਾਈਕਲੋਥਾਨ ਕਰਵਾਇਆ। ਇਸ ਸਾਈਕਲਾਥਾਨ ਨੂੰ ਸੰਯੁਕਤ ਰੂਪ ਵਿਚ ਕਮਲ ਕਿਸ਼ੋਰ ਯਾਦਵ ਮਿਊਂਸੀਪਲ ਕਮਿਸ਼ਨਰ ਅਤੇ ਸੀ.ਡੀ.ਓ., ਸਮਾਰਟ ਸਿਟੀ ਚੰਡੀਗੜ੍ਹ, ਅਨੁਕੂਲ ਭਟਨਾਗਰ (ਮੁੱਖ ਮਹਾਂਪ੍ਰਬੰਧਕ, ਐਸ.ਬੀ.ਆਈ.) ਅਤੇ ਸੁਰੇਂਦਰ ਰਾਣਾ (ਮਹਾਂਪ੍ਰਬੰਧਕ ਐਸ.ਬੀ.ਆਈ.) ਨੇ ਸੁਖਨਾ ਝੀਲ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਲਗਭਗ 50 ਲੋਕਾਂ ਨੇ ਇਸ ਵਿਚ ਭਾਗ ਲਿਆ ਅਤੇ ਸੁਖਨਾ ਝਂਲ ਤੋਂ ਰੋਜ਼ਗਾਰਡਨ, ਫ਼੍ਰੈਗਰੈਸਗਾਰਡਨ ਨੂੰ ਹੁੰਦੇ ਹੋਏ ਸੈਕਟਰ-17 ਵਿਚ ਐਸ.ਬੀ.ਆਈ. ਦੇ ਮੁੱਖ ਦਫ਼ਤਰ ਤਕ ਸਾਈਕਲ ਚਲਾ ਕੇ ਪੁੱਜੇ। ਇਸ ਰੈਲੀ ਵਿਚ ਆਡੀਉ-ਵੀਡੀਉ ਦੇ ਮਾਧਿਅਮ ਨਾਲ ਐਸ.ਬੀ.ਆਈ. ਯੋਨੋ ਦੀ ਵਿਸ਼ੇਸ਼ਤਾਵਾਂ 'ਤੇ ਚਾimageimageਨਣਾ ਪਾਇਆ ਗਿਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement