ਅਦਾਲਤੀ ਸਟੇਅ ਵਰਗੀ ਰੋਕ ਜ਼ਰੂਰੀ
Published : Nov 29, 2020, 6:35 am IST
Updated : Nov 29, 2020, 6:35 am IST
SHARE ARTICLE
image
image

ਅਦਾਲਤੀ ਸਟੇਅ ਵਰਗੀ ਰੋਕ ਜ਼ਰੂਰੀ

ਅਦਾਲਤਾਂ ਵੀ ਅਜਿਹੇ ਵਿਵਾਦਤ ਮਾਮਲਿਆਂ ਵਿਚ ਫ਼ੈਸਲਾ ਹੋਣ ਤਕ 'ਸਟੇਅ' ਦੇ ਦੇਂਦੀ ਹੈ ਤਾਕਿ ਸਾਰੀਆਂ ਧਿਰਾਂ ਠੰਢੇ ਦਿਲ ਨਾਲ ਤੇ ਸ਼ਾਂਤ ਚਿਤ ਰਹਿ ਕੇ ਕੋਲ ਆਪਸੀ ਰਜ਼ਾਮੰਦੀ ਵਾਲਾ ਹੱਲ ਕੱਢ ਲੈਣ ਜਾਂ ਫਿਰ ਅਦਾਲਤ ਦੇ ਫ਼ੈਸਲੇ ਤਕ ਇੰਤਜ਼ਾਰ ਕਰਨ ਦੀ ਜਾਚ ਸਿਖ ਲੈਣ। ਜੇ ਇਹ 'ਸਟੇਅ' ਨਾ ਦਿਤੀ ਜਾਵੇ ਤਾਂ ਅਦਾਲਤੀ ਇਨਸਾਫ਼ 90 ਫ਼ੀ ਸਦੀ ਮਾਮਲਿਆਂ ਵਿਚ ਨਾ ਹੋਇਆਂ ਵਰਗਾ ਹੋ ਜਾਏਗਾ। ਕਾਲੇ ਕਾਨੂੰਨਾਂ ਦੇ ਮਾਮਲੇ ਵਿਚ ਅਜਿਹਾ ਕੀਤੇ ਬਿਨਾਂ ਇਨਸਾਫ਼ ਨੂੰ ਯਕੀਨੀ ਬਣਾਇਆ ਹੀ ਨਹੀਂ ਜਾ ਸਕਦਾ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement