Nabha News : ਪਿੰਡ ਕਕਰਾਲਾ ’ਚ ਕਿਸਾਨਾਂ ਦਾ 200 ਏਕੜ ਤੋਂ ਵੱਧ ਝੋਨਾ ਹੋਇਆ ਬਰਬਾਦ

By : BALJINDERK

Published : Jun 29, 2025, 8:56 pm IST
Updated : Jun 29, 2025, 8:56 pm IST
SHARE ARTICLE
 ਪਿੰਡ ਕਕਰਾਲਾ ’ਚ ਕਿਸਾਨਾਂ ਦਾ 200 ਏਕੜ ਤੋਂ ਵੱਧ ਝੋਨਾ ਹੋਇਆ ਬਰਬਾਦ
ਪਿੰਡ ਕਕਰਾਲਾ ’ਚ ਕਿਸਾਨਾਂ ਦਾ 200 ਏਕੜ ਤੋਂ ਵੱਧ ਝੋਨਾ ਹੋਇਆ ਬਰਬਾਦ

Nabha News : ਉੱਚ ਅਧਿਕਾਰੀਆਂ ਵੱਲੋਂ ਪੰਚਾਇਤਾਂ ਨੂੰ ਡਰੇਨ ਦੀ ਸਫਾਈ ਦਾ ਫੁਰਮਾਨ

Nabha News in Punjabi : ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਕਕਰਾਲਾ ਵਿੱਚ ਕਿਸਾਨਾਂ ਦਾ ਲਗਭਗ 200 ਏਕੜ ਝੋਨਾ ਪਾਣੀ ਵਿੱਚ ਡੁੱਬਣ ਕਾਰਨ ਬਰਬਾਦ ਹੋਣ ਸਬੰਧੀ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਸਰਪੰਚ ਹਰਜੀਤ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਲਗਭਗ 200 ਏਕੜ ਤੋਂ ਵੱਧ ਝੋਨਾ ਬਰਬਾਦ ਹੋ ਗਿਆ ਹੈ।

ਜਿਸ ਦਾ ਕਾਰਨ ਹੈ ਕਿ ਉਹਨਾਂ ਦੇ ਪਿੰਡ ਦੇ ਕੋਲੋਂ ਦੀ ਲੰਘਦੀ ਡਰੇਨ ਦੀ ਸਫਾਈ ਨਹੀਂ ਹੋਈ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਇਸ ਡਰੇਨ ਵਿੱਚ ਐਸਟੀਪੀ ਪਲਾਂਟ ਨਾਭਾ ਦਾ ਪਾਣੀ ਪੈਂਦਾ ਹੈ ਪ੍ਰੰਤੂ ਸਫਾਈ ਨਾ ਹੋਣ ਕਾਰਨ ਥੋੜਾ ਮੀਂਹ ਪੈਣ ਤੇ ਵੀ ਡਰੇਨ ਦਾ ਪਾਣੀ ਜੋ ਕਿ ਗੰਦਾ ਹੈ ਉਹ ਖੇਤਾਂ ਵਿੱਚ ਆ ਜਾਂਦਾ ਹੈ ਕਿਸਾਨਾਂ ਨੇ ਕਿਹਾ ਕਿ ਜਿਨਾਂ ਕਿਸਾਨਾਂ ਦੀ ਫਸਲ ਬਰਬਾਦ ਹੋਈ ਹੈ ਉਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਉਹਨਾਂ ਕੋਲ ਖੁਦਕੁਸ਼ੀਆਂ ਤੋਂ ਇਲਾਵਾ ਕੋਈ ਰਾਹ ਨਹੀਂ। 

(For more news apart from More than 200 acres of paddy fields of farmers in Kakrala village were destroyed News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement