Amritsar News : ਅੰਮ੍ਰਿਤਸਰ ’ਚ ਧਾਰਮਿਕ ਤਸਵੀਰਾਂ,ਪੁਸਤਕਾਂ ਦੀ ਹੋਈ ਬੇਅਦਬੀ, ਸੜਕ ਦੇ ਕਿਨਾਰੇ ਕੀਤਾ ਗਿਆ ਅਗਨ ਭੇਂਟ

By : BALJINDERK

Published : May 29, 2025, 2:53 pm IST
Updated : May 29, 2025, 2:53 pm IST
SHARE ARTICLE
ਅੰਮ੍ਰਿਤਸਰ ’ਚ ਧਾਰਮਿਕ ਤਸਵੀਰਾਂ,ਪੁਸਤਕਾਂ ਦੀ ਹੋਈ ਬੇਅਦਬੀ, ਸੜਕ ਦੇ ਕਿਨਾਰੇ ਕੀਤਾ ਗਿਆ ਅਗਨ ਭੇਂਟ
ਅੰਮ੍ਰਿਤਸਰ ’ਚ ਧਾਰਮਿਕ ਤਸਵੀਰਾਂ,ਪੁਸਤਕਾਂ ਦੀ ਹੋਈ ਬੇਅਦਬੀ, ਸੜਕ ਦੇ ਕਿਨਾਰੇ ਕੀਤਾ ਗਿਆ ਅਗਨ ਭੇਂਟ

Amritsar News : ਮੌਕੇ ’ਤੇ ਪਹੁੰਚੀਆਂ ਨਿਹੰਗ ਜਥੇਬੰਦੀਆਂ, ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਪਰਚਾ ਦਰਜ ਕਰਨ ਦੀ ਕੀਤੀ ਮੰਗ, ਪੁਲਿਸ ਕਰ ਰਹੀ ਹੈ ਜਾਂਚ 

Amritsar News in Punjabi : ਅੰਮ੍ਰਿਤਸਰ ’ਚ 6 ਜੂਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਧਾਰਮਿਕ ਤਸਵੀਰਾਂ ਤੇ ਪੁਸਤਕਾਂ ਨੂੰ ਅਗਨ ਭੇਂਟ ਕਰਨ ਦਾ ਮਾਮਲਾ ਸਾਹਮਣੇ ਆਇਆ। ਮੌਕੇ ’ਤੇ ਨਿਹੰਗ ਜਥੇਬੰਦੀਆਂ ਪਹੁੰਚੀਆਂ। ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਸੀਸੀਟੀਵੀ ਨਾ ਹੋਣ ਕਰਕੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹਨਾਂ ਧਾਰਮਿਕ ਪੁਸਤਕਾਂ ਨੂੰ ਅਗਨ ਭੇਂਟ ਕੀਤਾ ਗਿਆ ਹੈ।

1

ਮੌਕੇ ’ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ’ਤੇ ਕਾਰਵਾਈ ਕੀਤੀ ਜਾਵੇਗੀ।

(For more news apart from  Religious images, books desecrated, burnt on roadside in Amritsar News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement