Mansa News : ਸਿੱਧੂ ਮੂਸੇਵਾਲਾ ਦੇ ਸਕੂਲ ’ਚ ਸਕੂਲ ਦੇ ਸਟਾਫ਼ ਵੱਲੋਂ ਰੱਖਿਆ ਗਿਆ ਬਰਸੀ ਸਮਾਗਮ

By : BALJINDERK

Published : May 29, 2025, 5:08 pm IST
Updated : May 29, 2025, 5:08 pm IST
SHARE ARTICLE
ਸਿੱਧੂ ਮੂਸੇਵਾਲਾ ਦੇ ਸਕੂਲ ’ਚ ਸਕੂਲ ਦੇ ਸਟਾਫ਼ ਵੱਲੋਂ ਰੱਖਿਆ ਗਿਆ ਬਰਸੀ ਸਮਾਗਮ
ਸਿੱਧੂ ਮੂਸੇਵਾਲਾ ਦੇ ਸਕੂਲ ’ਚ ਸਕੂਲ ਦੇ ਸਟਾਫ਼ ਵੱਲੋਂ ਰੱਖਿਆ ਗਿਆ ਬਰਸੀ ਸਮਾਗਮ

Mansa News : ਸਕੂਲ ਦੇ ਸਟਾਫ ਅਤੇ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ 

Mansa News in Punjabi : ਅੱਜ ਜਿੱਥੇ ਪੂਰੇ ਪੰਜਾਬ ਭਰ ਹੀ ਨਹੀਂ ਸਗੋਂ ਦੁਨੀਆਂ ’ਚ ਜਿੱਥੇ ਵੀ ਸਿੱਧੂ ਨੂੰ ਚਾਹੁਣ ਵਾਲੇ ਹਨ ਉਹਨਾਂ ਵੱਲੋਂ ਸਿੱਧੂ ਦੀ ਤੀਸਰੀ ਬਰਸੀ ਮਨਾਈ ਗਈ।

1

ਜਿਸ ਦੇ ਚਲਦਿਆਂ ਸਿੱਧੂ ਮੂਸੇਵਾਲਾ ਦੇ ਸਕੂਲ ਵਿੱਚ ਜਿਥੇ ਉਸਨੇ ਆਪਣਾ ਬਚਪਨ ਬਤੀਤ ਕੀਤਾ ਸੀ, ਵਿਦਿਆ ਭਾਰਤੀ ਸਕੂਲ ਵਿੱਚ ਅੱਜ ਸਿੱਧੂ ਦੀ ਯਾਦ ਵਿੱਚ ਬਰਸੀ ਸਮਾਗਮ ਰੱਖਿਆ ਗਿਆ ਤੇ ਉਸ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

1

(For more news apart from anniversary function was held by school staff Sidhu Moosewala's school  News in Punjabi, stay tuned to Rozana Spokesman)

Location: India, Punjab, Mansa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement