ਰੋਪੜ ਦੇ ਪਿੰਡ 'ਚ ਮਿਲੀ ਚੀਤੇ ਦੇ ਬੱਚੇ ਦੀ ਲਾਸ਼ 
Published : Dec 28, 2022, 3:43 pm IST
Updated : Dec 28, 2022, 3:47 pm IST
SHARE ARTICLE
Image
Image

ਮੱਥੇ 'ਤੇ ਲੱਗੀ ਸੱਟ, ਸ਼ਿਕਾਰ ਦਾ ਸ਼ੱਕ

 

ਰੋਪੜ - ਇੱਥੋਂ ਦੇ ਪਿੰਡ ਨਿੱਕੂ ਨੰਗਲ ਨੇੜੇ ਜੰਗਲੀ ਖੇਤਰ 'ਚ ਅੱਜ ਚੀਤੇ ਦਾ 6 ਮਹੀਨੇ ਦਾ ਬੱਚਾ ਮ੍ਰਿਤਕ ਪਾਇਆ ਗਿਆ। ਡਵੀਜ਼ਨਲ ਫ਼ਾਰੈਸਟ ਅਫ਼ਸਰ (ਵਾਈਲਡਲਾਈਫ਼) ਕੁਲਰਾਜ ਸਿੰਘ ਨੇ ਦੱਸਿਆ ਕਿ ਇਸ ਦੇ ਮੱਥੇ 'ਤੇ ਲੱਗੀ ਸੱਟ ਦਾ ਨਿਸ਼ਾਨ ਪ੍ਰਗਟਾਵਾ ਕਰਦਾ ਹੈ ਕਿ ਇਸ ਬੱਚੇ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। 

ਸ਼ਾਮ 5.30 ਵਜੇ ਦੇ ਕਰੀਬ ਨੰਗਲ ਨਾਲ ਸੰਬੰਧਿਤ ਵਾਈਲਡ ਲਾਈਫ਼  ਫ਼ੋਟੋਗ੍ਰਾਫ਼ਰ ਪ੍ਰਭਾਤ ਭੱਟੀ ਨੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਡੀ.ਐਫ.ਓ. ਰੇਂਜਰ ਸਮੇਤ ਮੌਕੇ ’ਤੇ ਪੁੱਜੇ।

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement