ਬਾਦਲ ਤੇ ਸੁਖਬੀਰ ਨੇ ਪੰਥ ਨੂੰ ਰੋਲਿਆ, 295 ਏ ਤਹਿਤ ਕੇਸ ਦਰਜ ਹੋਵੇ - ਰੰਧਾਵਾ
Published : Aug 28, 2018, 1:54 pm IST
Updated : Aug 28, 2018, 1:54 pm IST
SHARE ARTICLE
Sukhbir should book under 295A: Randhawa
Sukhbir should book under 295A: Randhawa

ਵਿਧਾਨ ਸਭਾ ਸੈਸ਼ਨ ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਉਤੇ ਚਰਚਾ ਚ ਸ਼ਾਮਿਲ ਹੁੰਦੇ ਹੋਏ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ, ਵਿਧਾਨ ਸਭਾ ਸੈਸ਼ਨ ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਉਤੇ ਚਰਚਾ ਚ ਸ਼ਾਮਿਲ ਹੁੰਦੇ ਹੋਏ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਉਤੇ ਪੰਥ ਨੂੰ ਰੋਲਣ ਦੇ ਦੋਸ਼ ਲਾਏ. ਰੰਧਾਵਾ ਨੇ ਮੰਗ ਕੀਤੀ ਕਿ ਦੋਵਾਂ ਬਾਦਲ ਪਿਉ ਪੁੱਤ ਖਿਲਾਫ ਧਾਰਮਿਕ ਭਾਵਨਾਵਾਂ ਨੂੰ  ਪਹੁੰਚਾਉਣ ਬਦਲੇ ਧਾਰਾ 295 ਏ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ.

ਰੰਧਾਵਾ ਨੇ ਕਿਹਾ ਕਿ ਕਮਿਸ਼ਨ ਰੀਪੋਰਟ ਅਨੇਕਾਂ ਵਾਰ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ ਤੇ ਕੁਰਾਨ ਸ਼ਹੀਫ ਦਾ ਨਾਮ ਲਿਖਿਆ ਹੋਣ ਸਦਕਾ ਅਕਾਲੀ ਦਲ ਵਲੋਂ ਰੀਪੋਰਟ ਦੇ ਪੱਤਰੇ ਫਾੜ ਖਿਲਾਰਨ ਨੂੰ ਵੀ ਬੇਅਦਬੀ ਦੇ ਤੁਲ ਹੈ. ਰੰਧਾਵਾ ਨੇ ਕਿਹਾ ਕਿ ਬਾਦਲ ਪਿਉ ਪੁੱਤ ਪੰਥ ਦੇ ਗਦਾਰ ਹਨ. ਰੰਧਾਵਾ ਨੇ ਸੁਹਬੀਰ ਸਿੰਘ ਬਾਦਲ ਖਿਲਾਫ ਸਦਨ ਚ ਮਤਾ ਰਖਿਆ ਜਿਸ ਦੀ ਬੈਂਚ ਥਪਥਪਾ ਸੱਤਾਧਾਰੀ ਧਿਰ ਨੇ ਹਮਾਇਤ ਕੀਤੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement