Baba Bakala Accident News : ਸੜਕ ਹਾਦਸੇ ’ਚ 2 ਦੀ ਮੌਤ 1 ਗੰਭੀਰ ਜ਼ਖਮੀ  

By : BALJINDERK

Published : Jul 28, 2024, 6:11 pm IST
Updated : Jul 28, 2024, 6:11 pm IST
SHARE ARTICLE
accident
accident

Baba Bakala Accident News :

Baba Bakala Accident News : ਹਲਕਾ ਬਾਬਾ ਬਕਾਲਾ ਦੇ ਪਿੰਡ ਖਲਚੀਆਂ ਨੇੜੇ ਅੱਜ ਜੀ.ਟੀ. ਰੋਡ ਟਾਂਗਰਾ ਨਜ਼ਦੀਕ  ਮੁੱਛਲਾਂ ਵਾਲੇ ਮੋੜ ਲਾਗੇ ਸੜਕ ਹਾਦਸੇ ਦੌਰਾਨ ਕਾਰ ’ਚ ਸਵਾਰ ਤਿੰਨ ਵਿਅਕਤੀਆਂ ’ਚੋਂ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੁਲਿਸ ਵਲੋਂ ਨਿੱਜੀ ਹਸਪਤਾਲ ਭੇਜਿਆ। ਜਿਥੇ ਇਕ ਹੋਰ ਦੀ ਮੌਤ ਹੋ ਗਈ ਅਤੇ ਇਕ  ਦਾ ਇਲਾਜ ਚੱਲ ਰਿਹਾ। 

ਇਹ ਵੀ ਪੜੋ: Haryana News : ਹਰਿਆਣਾ 'ਚ ਕਤਲ ਤੋਂ ਬਾਅਦ ਪਤੀ ਪਹੁੰਚਿਆ ਪੁਲਿਸ ਚੌਕੀ

ਇਸ ਸਬੰਧੀ ਥਾਣਾ ਖਲਚੀਆ ਦੇ ਐਸ ਐਚ ਓ ਬਿਕਰਮਜੀਤ ਸਿੰਘ ਅਨੁਸਾਰ ਕਾਰ ਡਿਵਾਇਡਰ ’ਚ ਵੱਜਣ ਕਾਰਨ ਰਾਮ ਵਡੇਰਾ ਪੁਤਰ ਰਜਨੀਸ ਵਡੇਰਾ ਵਾਸੀ 2728 ਵਰਿੰਦਾਵੰਨ ਗਾਰਡਨ ਕਲੋਨੀ ਫਤਿਹਗੜ੍ਹ ਚੂੜੀਆ ਰੋਡ ਅੰਮ੍ਰਿਤਸਰ ਅਤੇ ਮਨੀਸ਼ ਲੋਹੀਆ ਪੁਤਰ ਪ੍ਰਵੀਨ ਲੋਹੀਆ ਵਾਸੀ 87, ਅਕਾਸ ਐਵੀਨਿਊ ਅੰਮ੍ਰਿਤਸਰ ਦੀ ਮੌਤ ਹੋ ਗਈ। ਇਸ ਮੌਕੇ ਸੋਰਵ ਮਹਿਰਾ ਪੁਤਰ ਵਿਜੈ ਮਹਿਰਾ ਵਾਸੀ ਵਰਿੰਦਾਵੰਨ ਗਾਰਡਨ ਕਲੋਨੀ ਫਤਿਹਗੜ ਚੂੜੀਆ ਰੋਡ ਅੰਮ੍ਰਿਤਸਰ ਜ਼ਖਮੀ ਹੋਣ ਕਰਕੇ ਹਸਪਤਾਲ ਅੰਮ੍ਰਿਤਸਰ ਜੇਰੇ ਇਲਾਜ ਹੈ।

(For more news apart from 2 killed in road accident, 1 seriously injured News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement