ਡੀਜੀਪੀ ਦਿਨਕਰ ਗੁਪਤਾ ਗਏ ਛੁੱਟੀ ’ਤੇ, ਕੁਝ ਦਿਨ ਵੀਕੇ ਭਵਰਾ ਨਿਭਾਉਣਗੇ ਸੇਵਾਵਾਂ
Published : May 28, 2019, 6:39 pm IST
Updated : May 28, 2019, 6:40 pm IST
SHARE ARTICLE
DGP Dinkar Gupta and V.K. Bhavra
DGP Dinkar Gupta and V.K. Bhavra

13 ਜੂਨ ਤੱਕ ਵੀਕੇ ਭਵਰਾ ਸੰਭਾਲਣਗੇ ਪੰਜਾਬ ਪੁਲਿਸ ਦੀ ਕਮਾਨ

ਚੰਡੀਗੜ੍ਹ: ਡੀਜੀਪੀ ਇੰਟੈਲੀਜੈਂਸ ਸ਼੍ਰੀ ਵੀਕੇ ਭਵਰਾ ਕੁਝ ਦਿਨਾਂ ਲਈ ਪੰਜਾਬ ਪੁਲਿਸ ਦੀ ਕਮਾਨ ਸੰਭਾਲਣਗੇ। ਦਰਅਸਲ, ਪੰਜਾਬ ਦੇ ਡੀਜੀਪੀ ਸ਼੍ਰੀ ਦਿਨਕਰ ਗੁਪਤਾ 17 ਦਿਨਾਂ ਦੀ ਛੁੱਟੀ 'ਤੇ ਜਾ ਰਹੇ ਹਨ। ਉਨ੍ਹਾਂ ਨੇ ਵਿਦੇਸ਼ ਜਾਣ ਲਈ 28 ਮਈ ਤੋਂ 13 ਜੂਨ ਤਕ ਛੁੱਟੀ ਲਈ ਹੈ। ਗ੍ਰਹਿ ਵਿਭਾਗ ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਡੀਜੀਪੀ ਸ਼੍ਰੀ ਦਿਨਕਰ ਗੁਪਤਾ ਦੀ ਗ਼ੈਰ ਹਾਜ਼ਰੀ ਵਿਚ ਡੀਜੀਪੀ ਇੰਟੈਲੀਜੈਂਸ ਸ਼੍ਰੀ ਵੀਕੇ ਭਵਰਾ ਨੂੰ ਪੰਜਾਬ ਪੁਲਿਸ ਦੀ ਕਮਾਨ ਸੰਭਾਲਣ ਲਈ ਕਿਹਾ ਗਿਆ ਹੈ। ਇਸ ਦੇ ਨਾਲ-ਨਾਲ ਉਹ ਅਪਣਾ ਕੰਮਕਾਜ ਵੀ ਵੇਖਣਗੇ।

LetterNotification

ਦੱਸਣਯੋਗ ਹੈ ਕਿ 28 ਮਈ ਯਾਨੀ ਅੱਜ ਤੋਂ 13 ਜੂਨ ਤੱਕ ਪੰਜਾਬ ਡੀਜੀਪੀ ਦੀਆਂ ਸੇਵਾਵਾਂ ਸ਼੍ਰੀ ਵੀਕੇ ਭਵਰਾ ਨਿਭਾਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement