Ludhiana News : ਨਸ਼ਾ ਵੇਚਣ ਨੂੰ ਲੈ ਕੇ ਔਰਤ ਨੇ ਸਰਪੰਚ ਨਾਲ ਕੀਤੀ ਤਿੱਖੀ ਬਹਿਸ, ਵੀਡੀਓ ਵਾਇਰਲ

By : BALJINDERK

Published : Feb 27, 2025, 4:00 pm IST
Updated : Feb 27, 2025, 4:00 pm IST
SHARE ARTICLE
 ਵੀਡੀਓ ਵਾਇਰਲ
ਵੀਡੀਓ ਵਾਇਰਲ

Ludhiana News : ਵੀਡੀਓ ’ਚ ਮਹਿਲਾ ਕਹਿ ਰਹੀ ਹੈ ਨਸ਼ਾ ਵੇਚਾਂਗੇ, ਕਿਸੇ 'ਚ ਹਿੰਮਤ ਤਾਂ ਰੋਕ ਕੇ ਦੇਖੇ

Ludhiana News in Punjabi : ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿੱਚੋਂ ਇੱਕ ਵਾਇਰਲ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਵਿੱਚ ਪਿੰਡ ਦੀ ਇੱਕ ਔਰਤ ਨਸ਼ਾ ਵੇਚਣ ਨੂੰ ਲੈ ਕੇ ਸਰਪੰਚ ਨਾਲ ਬਹਿਸ ਕਰ ਰਹੀ ਹੈ। ਜਿਸ ਵਿੱਚ ਉਸ ਮਹਿਲਾ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਨਸ਼ੇ ਨਾ ਵੇਚੇ।  ਜਿਸ ਤੋਂ ਬਾਅਦ ਸਰਪੰਚ ਅਤੇ ਉਸ ਔਰਤ ਦੀ ਭਾਰੀ ਬਹਿਸ ਹੁੰਦੀ ਹੈ। ਪਿੰਡ ਦੇ ਸਰਪੰਚ ਦਾ ਨਾਮ ਮਨਜਿੰਦਰ ਮਨੀ ਦੱਸਿਆ ਜਾ ਰਿਹਾ ਹੈ ਅਤੇ ਬਾਕੀ ਵਾਇਰਲ ਵੀਡੀਓ ’ਚ ਜੋ ਮਹਿਲਾ ਹੈ ਉਹ ਨਸ਼ਾ ਵੇਚਣ ਵਾਲੀ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਨਸ਼ਾ ਵੇਚਣ ਨੂੰ ਲੈ ਸਾਰੇ ਪਿੰਡ ਨੇ ਇਕੱਠੇ ਹੋ ਕੇ ਨਸ਼ੇ ਦੇ ਵਿਰੁੱਧ ਕਮੇਟੀ ਵੀ ਬਣਾਈ ਸੀ।  -ਵੇਖੋ ਵੀਡੀਓ 

(For more news apart from woman had heated argument with sarpanch about selling drugs, video went viral in Ludhiana News in Punjabi, stay tuned to Rozana Spokesman)

 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement