Amritsar News : ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪਹੁੰਚੀ SGPC ਦਫ਼ਤਰ 

By : BALJINDERK

Published : Apr 26, 2025, 8:02 pm IST
Updated : Apr 26, 2025, 8:02 pm IST
SHARE ARTICLE
 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪਹੁੰਚੀ SGPC ਦਫ਼ਤਰ 
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪਹੁੰਚੀ SGPC ਦਫ਼ਤਰ 

Amritsar News : SGPC ਪ੍ਰਧਾਨ ਨੂੰ ਮਿਲਣ ਦਾ ਲਿਆ ਸੀ ਸਮਾਂ, ਪਰ ਨਹੀਂ ਹੋਈ ਮੁਲਾਕਾਤ 

Amritsar News in Punjabi : ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ SGPC ਦਫ਼ਤਰ ਪਹੁੰਚੀ। ਉਨ੍ਹਾਂ ਨੇ  ਅੱਜ SGPC ਪ੍ਰਧਾਨ ਨੂੰ ਮਿਲਣ ਦਾ ਲਿਆ ਸੀ ਸਮਾਂ, ਪਰ ਕਿਸੇ ਕਾਰਨ ਐਸਜੀਪੀਸੀ ਪ੍ਰਧਾਨ ਨੂੰ ਜਰੂਰੀ ਕੰਮ ਹੋਣ ਕਰ ਕੇ ਮੁਲਾਕਾਤ ਨਹੀਂ ਹੋਈ।  ਉਨ੍ਹਾਂ ਨੇ  "ਕੌਣ ਰੋਕੇਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ" ਇਹ ਲਾਈਨਾਂ ਲਿਖ ਕੇ SGPC ਸਕੱਤਰ ਨੂੰ ਦਿੱਤੀਆਂ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰਨ ਤੌਰ ’ਤੇ ਛਪਾਈ ਬੰਦ ਹੋਵੇ। 

(For more news apart from Sri Guru Granth Sahib Satkar Committee reaches SGPC office News in Punjabi, stay tuned to Rozana Spokesman)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement