Jalalabad News : ਵੱਡੀ ਖ਼ਬਰ : ਜਲਾਲਾਬਾਦ ਪੁਲਿਸ ਅਤੇ ਸੀਆਈਏ ਫਾਜ਼ਿਲਕਾ ਦੇ ਵੱਲੋਂ ਐਨਕਾਊਂਟਰ

By : BALJINDERK

Published : Apr 26, 2025, 7:34 pm IST
Updated : Apr 26, 2025, 7:34 pm IST
SHARE ARTICLE
ਜਲਾਲਾਬਾਦ ਪੁਲਿਸ ਅਤੇ ਸੀਆਈਏ ਫਾਜ਼ਿਲਕਾ ਦੇ ਵੱਲੋਂ ਐਨਕਾਊਂਟਰ
ਜਲਾਲਾਬਾਦ ਪੁਲਿਸ ਅਤੇ ਸੀਆਈਏ ਫਾਜ਼ਿਲਕਾ ਦੇ ਵੱਲੋਂ ਐਨਕਾਊਂਟਰ

Jalalabad News : ਆਹਮੋ-ਸਾਹਮਣੇ ਚੱਲੀਆਂ ਗੋਲੀਆਂ, 2 ਬਦਮਾਸ਼ ਜ਼ਖ਼ਮੀ, ਇਕ ਗ੍ਰਿਫਤਾਰ

Jalalabad News in Punjabi : ਜਲਾਲਾਬਾਦ ਦੇ ਮੰਨੇ ਵਾਲ ਬਾਈ ਪਾਸ ਰਿੰਗ ਰੋਡ  ਮੋਟਰਸਾਈਕਲ ਤੇ ਸਵਾਰ ਇੱਕ ਸ਼ਖਸ ਦੇ ਵੱਲੋਂ ਪੁਲਿਸ ਤੇ ਕੀਤੇ ਗਏ ਤਿੰਨ ਫਾਇਰ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਪੰਜ ਫਾਇਰ ਕੀਤੇ ਜਿਸ ’ਚ ਇੱਕ ਉਸਦੇ ਗੋਡੇ ’ਤੇ ਲੱਗੀ।  ਪੁਲਿਸ ਨੇ ਦੱਸਿਆ ਕਿ ਉਕਤ ਸ਼ਖਸ ਪਿੰਡ ਬਾਦਲ ਕੇ ਦਾ ਰਹਿਣ ਵਾਲਾ ਅਤੇ ਜਲਾਲਾਬਾਦ ਦੇ ਗੋਬਿੰਦ ਨਗਰੀ ਵਿਖੇ ਇਸ ਦੇ ਵੱਲੋਂ ਇੱਕ ਘਰ ਦੇ ਵਿੱਚ ਵੜ ਲੜਾਈ ਝਗੜਾ ਕੀਤਾ ਗਿਆ ਅਤੇ ਫਾਇਰ ਕੀਤੇ ਗਏ। ਜਿਸ ਦੀ ਸੂਚਨਾ ਮਿਲਣ ’ਤੇ ਪੁਲਿਸ ਦੇ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ ਅਤੇ ਪੁਲਿਸ ਅਤੇ ਸੀਆਈਏ ਸਟਾਫ ਦੇ ਵੱਲੋਂ ਸਾਂਝੇ ਤੌਰ ’ਤੇ ਜਦ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨੇ ਪੁਲਿਸ ਤੇ ਫਾਇਰ ਕਰ ਦਿੱਤੀ।

ਇਸ ਸ਼ਖਸ ਦੇ ਵੱਲੋਂ ਤਿੰਨ ਫਾਇਰ ਕੀਤੇ ਗਏ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਪੰਜ ਫਾਇਰ ਕੀਤੇ ਜਿਸ ਦੇ ਵਿੱਚ ਇੱਕ ਇਸ ਦੇ ਗੋਡੇ ਤੇ ਲੱਗਾ ਤੇ ਜ਼ਖਮੀ ਹੋ ਗਿਆ ਫਿਲਹਾਲ ਇਸ ਨੂੰ ਪੁਲਿਸ ਦੇ ਵੱਲੋਂ ਇਲਾਜ ਲਈ ਲਿਜਾਇਆ ਗਿਆ। ਮੌਕੇ ’ਤੇ ਸੀਆਈਏ ਇੰਚਾਰਜ ਫਾਜ਼ਿਲਕਾ ਅਤੇ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਜਤਿੰਦਰ ਪਾਲ ਸਿੰਘ ਗਿੱਲ ਮੌਜੂਦ ਸਨ। 

(For more news apart from  Encounter between Jalalabad Police and CIA Fazilka News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement