Mansa ਦੇ ਨੌਜਵਾਨ ਨੇ ਮੁੜ ਚਮਕਾਇਆ ਨਾਮ, ਭਾਰਤੀ ਫ਼ੌਜ ਵਿਚ ਬਣਿਆ ਕੈਪਟਨ 
Published : Nov 25, 2025, 1:03 pm IST
Updated : Nov 25, 2025, 1:03 pm IST
SHARE ARTICLE
Mansa Youth Makes His Name Shine Again, Becomes Captain in Indian Army Latest News in Punjabi
Mansa Youth Makes His Name Shine Again, Becomes Captain in Indian Army Latest News in Punjabi

ਕਲਰਕ ਭਰਤੀ ਹੋਣ ਤੋਂ ਬਾਅਦ ਲਗਾਤਾਰ ਕੀਤੀ ਮਿਹਨਤ, ਅੱਜ ਬਣਿਆ ਜਰਨਲ ਅਫ਼ਸਰ 

Mansa Youth Makes His Name Shine Again, Becomes Captain in Indian Army Latest News in Punjabi ਮਾਨਸਾ : ਅੱਜ ਮਾਨਸਾ ਦੇ ਨੌਜਵਾਨ ਨੇ ਪੂਰੇ ਮਾਨਸਾ ਦਾ ਨਾਂ ਮੁੜ ਤੋਂ ਰੌਸ਼ਨ ਕਰ ਦਿਤਾ ਹੈ, ਜਿੱਥੇ ਪੰਜਾਬੀ ਨੌਜਵਾਨ ਭਾਰਤੀ ਫ਼ੌਜ ਵਿਚ ਬਣਿਆ ਕੈਪਟਨ ਬਣ ਗਿਆ ਹੈ।

ਦੱਸ ਦਈਏ ਕਿ ਰਮਨਦੀਪ ਸਿੰਘ ਭਾਰਤੀ ਫ਼ੌਜ ਵਿੱਚ ਬਤੌਰ ਕਲਰਕ ਭਰਤੀ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਮਿਹਨਤ ਸਦਕਾ ਪਹਿਲਾਂ ਲੈਫ਼ਟੀਨੈਂਟ ਅਤੇ ਫਿਰ ਅੱਜ ਕੈਪਟਨ ਵਜੋਂ ਉਸ ਨੂੰ ਤਰੱਕੀ ਮਿਲੀ ਹੈ। 

ਅੱਜ ਸ਼ਲੋਂਗ ਵਿਖੇ ਮੇਜਰ ਜਰਨਲ ਬਿਕਰਮ ਸ਼ਰਮਾ ਵਲੋਂ ਉਸ ਨੂੰ ਕੈਪਟਨ ਦੀ ਤਰੱਕੀ ਦਿੱਤੀ ਗਈ, ਜਿਸ ਸਦਕਾ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement