ਠੇਕੇਦਾਰ ਕਟਾਰੀਆ ਦੇ ਪਰਵਾਰ ਲਈ ਨਿਆ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵੱਲੋ ਰੋਸ ਮਾਰਚ 
Published : Feb 24, 2021, 8:27 pm IST
Updated : Feb 24, 2021, 8:27 pm IST
SHARE ARTICLE
Dimpy Dhillon
Dimpy Dhillon

ਫਰੀਦਕੋਟ ਦੇ ਆਪਣੇ ਬੱਚਿਆ ਸਮੇਤ ਖੁਦਕਸ਼ੀ ਕਰ ਗਏ ਠੇਕੇਦਾਰ ਕਰਨ ਕਟਾਰੀਆ...

ਗਿੱਦੜਬਾਹਾ: ਫਰੀਦਕੋਟ ਦੇ ਆਪਣੇ ਬੱਚਿਆ ਸਮੇਤ ਖੁਦਕਸ਼ੀ ਕਰ ਗਏ ਠੇਕੇਦਾਰ ਕਰਨ ਕਟਾਰੀਆ ਦੇ ਪਰਿਵਾਰਕ ਮੈਂਬਰਾਂ ਨੂੰ ਨਿਆ ਦੇਣ ਦੀ ਮੰਗ ਕਰਦਿਆ ਅੱਜ ਗਿੱਦੜਬਾਹਾ ਚ ਮਾਰਚ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਚ ਸ਼ਹਿਰ ਵਾਸੀ ਪਹੁੰਚੇ ਅਤੇ ਕਟਾਰੀਆ ਪਰਿਵਾਰ ਨੂੰ ਨਿਆ ਦੇਣ ਦੀ ਮੰਗ ਕੀਤੀ।

Raja Warring Raja Warring

ਵਰਨਣਯੋਗ ਹੈ ਕਿ ਕਰਨ ਕਟਾਰੀਆ ਨੇ ਆਪਣੇ ਖੁਦਕਸ਼ੀ ਨੋਟ ਵਿਚ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਲੇ ਡੰਪੀ ਵਿਨਾਇਕ ਨੂੰ ਜਿੰਮੇਵਾਰ ਠਹਿਰਾਇਆ ਸੀ ਅਤੇ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਪਰ ਗਿਰਫਤਾਰੀ ਨਹੀਂ ਹੋਈ।

Raja Warring Video ViralRaja Warring 

ਬੀਤੇ ਦਿਨੀ ਹਸਪਤਾਲ ਚ ਇਲਾਜ ਹੋਸ ਚ ਆਈ ਕਰਨ ਕਟਾਰੀਆ ਦੀ ਪਤਨੀ ਨੇ ਵੀ ਐਸ ਐਸ ਪੀ ਨੂੰ ਲਿਖਤੀ ਬਿਆਨ ਦਿੰਦਿਆ ਇਸ ਮਾਮਲੇ ਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਸਦੇ ਸਾਲੇ ਡੰਪੀ ਵਿਨਾਇਕ ਨੰ ਜਿੰਮੇਵਾਰ ਦੱਸਿਆ ਸੀ। ਅੱਜ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਕਿਹਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ । ਉਹਨਾਂ ਕਿਹਾ ਕਿ ਵਿਧਾਇਕ ਅਤੇ ਉਸਦੇ ਸਾਲੇ ਵੱਲੋ ਆਮ ਲੋਕਾਂ ਨਾਲ ਅਜਿਹੇ ਧਕੇ ਕੀਤੇ ਜਾ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement