Ferozepur News : ਫਿਰੋਜ਼ਪੁਰ 'ਚ ਸਰਹਿੰਦ ਫੀਡਰ ਨਹਿਰ 'ਚ ਰੁੜੇ ਪਤੀ ਪਤਨੀ ਤੇ ਦੋ ਬੱਚੇ

By : BALJINDERK

Published : Jul 23, 2025, 4:34 pm IST
Updated : Jul 23, 2025, 4:34 pm IST
SHARE ARTICLE
ਫਿਰੋਜ਼ਪੁਰ 'ਚ ਸਰਹਿੰਦ ਫੀਡਰ ਨਹਿਰ 'ਚ ਰੁੜੇ ਪਤੀ ਪਤਨੀ ਤੇ ਦੋ ਬੱਚੇ
ਫਿਰੋਜ਼ਪੁਰ 'ਚ ਸਰਹਿੰਦ ਫੀਡਰ ਨਹਿਰ 'ਚ ਰੁੜੇ ਪਤੀ ਪਤਨੀ ਤੇ ਦੋ ਬੱਚੇ

Ferozepur News : ਪਤੀ ਪਤਨੀ ਸੁਰੱਖਿਅਤ ਬੱਚਿਆਂ ਦੀ ਭਾਲ ਜਾਰੀ, ਪਿੰਡ ਵਰਪਾਲਾ ਨਜ਼ਦੀਕ ਬਿਨਾਂ ਰੇਲਿੰਗ ਵਾਲੀ ਨਹਿਰ ਤੋਂ ਤਿਲਕਣ ਵੇਲੇ ਵਾਪਰੀ ਘਟਨਾ

Ferozepur News in Punjabi : ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਨਜਦੀਕ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ।  ਜਿਥੋਂ ਦੀ ਸਰਹਿੰਦ ਫੀਡਰ ਨਹਿਰ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਸਮੇਤ ਦੋ ਬੱਚੇ ਪਾਣੀ ਚ੍ਹ ਰੁੜ ਗਏ ਜਦ ਕਿ ਪਤੀ ਪਤਨੀ ਸੁਰੱਖਿਅਤ ਦੱਸੇ ਜਾ ਰਹੇ ਹਨ। ਅਤੇ ਦੋ ਬੱਚੇ ਪਾਣੀ ਵਿੱਚ ਰੁੜ ਗਏ ਹਨ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। 

ਦੱਸਿਆ ਜਾ ਰਿਹਾ ਹੈ। ਕਿ ਇਹ ਘਟਨਾ ਪਿੰਡ ਵਰਪਾਲਾ ਦੇ ਨਜ਼ਦੀਕ ਬਿਨਾਂ ਰੇਲਿੰਗ ਵਾਲੀ ਨਹਿਰ ਤੋਂ ਤਿਲਕ ਕੇ ਡਿੱਗਣ ਕਾਰਨ ਵਾਪਰੀ ਹੈ। ਓਧਰ ਮੌਕੇ ਤੇ ਪਹੁੰਚੇ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਬਚਾਈ ਪਤੀ ਪਤਨੀ ਦੀ ਜਾਨ ਚਾਰ ਸਾਲ ਦਾ ਲੜਕਾ ਅਤੇ ਦੋ ਸਾਲ ਦੀ ਲੜਕੀ ਤੇਜ ਬਹਾਵ ਵਿੱਚ ਰੁੜ ਗਏ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਐਸਡੀਐਮ ਜੀਰਾ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। 

(For more news apart from Husband, wife and two children drown in Sirhind feeder canal in Ferozepur News in Punjabi, stay tuned to Rozana Spokesman)

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement