Punjab News : ਲੁਧਿਆਣਾ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਰਾਣਾ ਗੁਰਜੀਤ ਦਾ ਵੱਡਾ ਬਿਆਨ, ਆਸ਼ੂ ਦੀ ਹਾਰ ਨਹੀ ਹੋਈ, ਤਕੜੇ ਹੋ ਕੇ ਚੋਣ ਲੜੀ ਹੈ'

By : BALJINDERK

Published : Jun 23, 2025, 3:58 pm IST
Updated : Jun 23, 2025, 3:58 pm IST
SHARE ARTICLE
ਲੁਧਿਆਣਾ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਰਾਣਾ ਗੁਰਜੀਤ ਦਾ ਵੱਡਾ ਬਿਆਨ
ਲੁਧਿਆਣਾ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਰਾਣਾ ਗੁਰਜੀਤ ਦਾ ਵੱਡਾ ਬਿਆਨ

Punjab News : ਇਮਾਨਦਾਰੀ ਨਾਲ ਹਰ ਵਰਕਰ ਨੇ ਕੰਮ ਕੀਤਾ ਹੈ, ਲੋਕਾਂ ਦਾ ਫ਼ਤਵਾ ਮਨਜ਼ੂਰ ਹੈ

Punjab News in Punjabi : ਲੁਧਿਆਣਾ ਪੱਛਮੀ ‘ਚ ਹੋਈ ਚੋਣੀ ਹਾਰ ਮਗਰੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਆਸ਼ੂ ਦੀ ਨਹੀ ਹੋਈ ਹਾਰ, ਤਕੜੇ ਹੋ ਕੇ ਚੋਣ ਲੜੀ ਹੈ।  ਰਾਣਾ ਗੁਰਜੀਤ ਨੇ ਵਿਰੋਧੀਆਂ 'ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਤੇ ਅਰੋੜਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਾਗ ਜਾਉ , ਪੰਜਾਬ ’ਚ ਲੋਕ ਤੁਹਾਨੂੰ ਉਡੀਕ ਰਹੇ ਹਨ । ਤੁਸੀਂ ਵਿਕਾਸ ਦੇ ਕੰਮ ਸ਼ੁਰੂ ਕਰੋ, ਕਪਰਸ਼ਨ ਅਤੇ ਫ਼ਿਰੌਤੀਆਂ ਵਾਲਾ ਘਟਾਉ  ਤਾਂ ਕਿ ਪੰਜਾਬ ਦਾ ਮਾਹੌਲ ਸੁਖਾਵਾਂ ਹੋਵੇ। ਉਨ੍ਹਾਂ ਕਿਹਾ ਕਿ ‘ਆਪ’ ਵਲੋਂ  ਵਾਧੂ ਬੋਰਡ ਲਗਾਏ ਸੀ।  ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ 350 ਸਾਲ ਬਾਅਦ ਜਾਗੀ ਹੈ,ਚਲੋ ਜਾਗੀ ਤਾਂ ਸਹੀ, ਭਾਵੇਂ ਇਕੋਂ ਹਲਕੇ ਵਿਚ ਜਾਗੇ ਹਨ। 

ਸਾਨੂੰ ਕੋਈ ਅਫ਼ਸੋਸ ਨਹੀਂ ਹੈ ਤਕੜੇ ਹੋ ਕੇ ਚੋਣ ਲੜੀ ਹੈ। ਇਮਾਨਦਾਰੀ ਨਾਲ ਹਰ ਵਰਕਰ ਨੇ ਕੰਮ ਕੀਤਾ ਹੈ। ਲੋਕਾਂ ਦਾ ਫ਼ਤਵਾ ਮਨਜ਼ੂਰ ਹੈ। ਆਮ ਆਦਮੀ ਪਾਰਟੀ ਨੇ ਜੇ 2027 ਵਿਚ ਆਉਣਾ ਹੈ ਤਾਂ ਫਿਰ ਕੰਮ ਕਰਨਾ ਪੈਣਾ ਹੈ। 

(For more news apart from Rana Gurjit's big statement after losing Ludhiana by-election News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement